ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਕੀਤਾ ਟੋਲ ਜਾਮ ।
February 6th, 2021 | Post by :- | 203 Views
*ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਨੇ ਟੋਲ ਪਲਾਜ਼ਾ ਤੇ ਕੀਤਾ ਚੱਕਾ ਜਾਮ।
ਜੰਡਿਆਲਾ ਗੁਰੂ ਕੁਲਜੀਤ ਸਿੰਘ
*ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮਾਨਾਵਾਲਾ ਟੋਲ ਪਲਾਜ਼ਾ ਵਿਖੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਝੀਤਾ , ਸਰਪਂਚ ਦਿਲਬਾਗ ਸਿੰਘ ਰਾਜੇਵਾਲ ,ਰੌਸ਼ਨ ਸਿੰਘ ਬੰਡਾਲਾ ਰੀ ਅਗਵਾਈ ਵਿੱਚ 3 ਘੰਟੇ ਜਾਮ ਕੀਤਾ ਗਿਆ*,
*ਇਸ ਮੌਕੇ ਬੋਲਦਿਆਂ ਜਗਜੀਤ ਸਿੰਘ ਵਰਪਾਲ ਅਤੇ ਪ੍ਰੋਫ਼ ਸਰਤਾਜ ਸਿੰਘ ਜਲੰਧਰ ਨੇ ਕਿਹਾ ਕਿ ਸਾਰੇ ਦੇਸ਼ ਦੇ ਕਿਸਾਨ ਅਤੇ ਮਜ਼ਦੂਰਾਂ ਦੇ ਹੌਸਲੇ ਬੁਲੰਦ ਹਨ ਅਤੇ ਮੋਦੀ ਦੇ ਨਾਦਰਸ਼ਾਹੀ ਫੁਰਮਾਨ ਅੱਗੇ ਨਹੀਂ ਝੁਕਣਗੇ, ਅੰਬਾਨੀ ਅਡਾਨੀ ਤੇ ਹੋਰ ਸਰਮਾਏਦਾਰਾਂ ਦੇ ਪੱਖ ਵਿੱਚ ਲਿਆਂਦੇ ਗਏ 3 ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਰਹਾਂਗੇ, ਅੰਤਰਾਸ਼ਟਰੀ ਸ਼ਕਸੀਅਤਾਂ ਦੇ ਨਾਲ਼ ਨਾਲ਼ ਸਮਾਜ ਦਾ ਹਰ ਵਰਗ ਕਿਸਾਨਾਂ ਦੀ ਹਿਮਾਇਤ ਵਿੱਚ ਉਚੇਚੇ ਤੌਰ ਤੇ ਅੱਗੇ ਆ ਰਿਹਾ ਹੈ
ਇਸ ਮੌਕੇ ਜਗਜੀਤ ਸਿੰਘ ਜੋਗੀ,ਸੁਖਦੇਵ ਸਿੰਘ ਪੰਡੋਰੀ,ਹਰਵਿੰਦਰ ਸਿੰਘ,ਕੁਲਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਝੀਤਾ,ਨਿਰਮਲ ਸਿੰਘ ਛੱਜਲਵੱਡੀ,ਜਗਮੋਹਨ ਕੁਮਾਰ ਮਾਨਾਵਾਲਾ, ਪਰਗਟ ਸਿੰਘ,ਦਲਜੀਤ ਮੇਹੋਕਾ,ਦਿਲਬਾਗ ਸਿੰਘ ਕਿਲਾ, ਨਰਵੈਲ਼ ਸਿੰਘ ਸੁੱਖੇਵਾਲ਼,ਗੁਰਦੇਵ ਸਿੰਘ ਨਿੱਜਰ ਪੁਰਾ,ਨਵਦੀਪ ਸਿੰਘ ਨੌਸ਼ੇਹਰਾ,ਸੇਵਾ ਸਿੰਘ ਨੌਸ਼ੇਹਰਾ,ਕੁਲਦੀਪ ਸਿੰਘ ਸੈਦੂਪੁਰਾ, ਜਸਕਰਨ ਸਿੰਘ ਗਿੱਲ ਸਣੇ ਵੱਡੀ ਗਿਣਤੀ ਵਿਚ ਇਲਾਕਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।