ਬਾਬਾ ਬਕਾਲਾ 18 ਨਵਬੰਰ(ਮਨਬੀਰ) ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ (ਰਜਿ:) ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰਿੰਸੀਪਲ […]
ਬਾਬਾ ਬਕਾਲਾ ਸਾਹਿਬ 10 ਨਵੰਬਰ (ਮਨਬੀਰ ਸਿੰਘ) ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ […]
ਬਾਬਾ ਬਕਾਲਾ ਸਾਹਿਬ 06 (ਮਨਬੀਰ ਸਿੰਘ) ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਲਗਾਤਾਰ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ ਸੰਸਥਾ, ਪੰਜਾਬੀ ਸਾਹਿਤ ਸਭਾ […]
ਬਾਬਾ ਬਕਾਲਾ ਸਾਹਿਬ 30 ਅਕਤੂਬਰ (ਮਨਬੀਰ) ਪਿਛਲੇ 39 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਹਿਤਕ ਸਰਗਰਮੀਆਂ ਰਚਾਉਣ ਵਾਲੀ […]
ਬਟਾਲਾ 26 ਅਕਤੂਬਰ ( ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ੁੱਕਰਪੁਰਾ ਬਟਾਲਾ-2 ਵਲੋਂ ਤਿਉਹਾਰਾਂ ਮੌਕੇ “ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਦੀਵਾਲੀ” ਵਿਸ਼ੇ ‘ਤੇ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਰਬਖਸ਼ ਸਿੰਘ ਪੋਸਟ ਵਾਰਡਨ ਸਿਵਲ ਡਿਫੈਂਸ, ਹੈਡ ਟੀਚਰ ਜੋਲੀ ਸੁਖਦੀਪ ਸਿੰਘ, ਹਰਪੀ੍ਰਤ ਸਿੰਘ, ਗੁਰਿੰਦਰ ਕੌਰ, ਚੰਦਾ ਕੁਮਾਰੀ, ਰਜਿੰਦਰ ਕੌਰ, ਅਮਨਜੋਤ ਕੌਰ, ਰਜਿੰਦਰਪਾਲ ਕੌਰ, ਅਰਸ਼ਦੀਪ ਕੌਰ, ਪ੍ਰਭਜੀਤ ਕੌਰ, ਅਮਰਜੀਤ ਕੌਰ, ਮਨਜੀਤ ਕੌਰ ਅਤੇ ਵਿਦਿਆਰਥੀ ਮੋਜੂਦ ਸਨ। ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਵਾਤਾਵਰਨ ਦੇ ਬਦਲਾਵ ਬਾਰੇ ਸੰਖੇਪ ਵਿਚ ਸਾਂਝ ਪਾਈ ਤੇ ਕਿਹਾ ਕਿ ਗਰੀਨ – ਕਲੀਨ – ਸੇਫ ਦਿਵਾਲੀ ਮਨਾਈ ਜਾਵੇ ਇਸ ਲਈ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ। ਅਗੇ ਉਹਨਾਂ ਵਲੋਂ ਗਰੀਨ ਪਟਾਕੇ ਚਲਾਉਂਦੇ ਸਮੇਂ ਅੱਗ ਦੀ ਰੋਕਥਾਮ ਅਤੇ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਦਸਿਆ ਜਿਵੇਂ ਕਿ ਪਟਾਕੇ ਹਮੇਸ਼ਾ ਖੁੱਲ੍ਹੀਆਂ ਥਾਵਾਂ ‘ਤੇ ਚਲਾਓ ਅਤੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ। ਪਟਾਕੇ ਚਲਾਉਂਦੇ ਸਮੇਂ ਲਾਗੇ ਪਾਣੀ ਭਰੀ ਬਾਲਟੀ ਤੇ ਮੱਗਾ ਜਾਂ ਰੇਤ ਰੱਖੋ। ਪਟਾਕੇ ਕਦੀ ਵੀ ਘਰ ਦੇ ਅੰਦਰ ਜਾਂ ਤੰਗ ਗਲੀਆਂ, ਜਿਆਦਾ ਭੀੜ ਵਾਲੀਆਂ ਥਾਵਾਂ ‘ਤੇ ਨਾ ਚਲਾਉ। ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਤੇ ਸਮੇਂ ਦੀ ਪਾਲਣਾ ਕੀਤੀ ਜਾਵੇ। ਮਾਸਕ ਦੀ ਵਰਤੋਂ ਕਰੋ। ਅੱਗ ਲੱਗਣ ਦੀ ਸਥਿਤੀ ਵਿੱਚ, ਤੁਰੰਤ ਫਾਇਰ ਬ੍ਰਿਗੇਡ ਬਟਾਲਾ ਨੂੰ ਨੰਬਰ 112 ਜਾਂ 91175 96801 ‘ਤੇ ਕਾਲ ਕਰੋ। ਆਪਣੇ ਆਲੇ ਦੁਆਲੇ ਵੀ ਧਿਆਨ ਰੱਖੋ ਕਿਸੇ ਅਣਗਿਹਲੀ ਕਾਰਣ, ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। Lokhit Express ( WhatsApp Group Link )
ਅੰਮ੍ਰਿਤਸਰ 7 ਅਕਤੂਬਰ (ਮਨਬੀਰ ਧੂਲਕਾ)ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਭਗਤਾਂ ਵਾਲਾ ਮੰਡੀ ਵਿੱਚ ਪਹੁੰਚ ਕੇ ਝੋਨੇ ਦੀ ਸਰਕਾਰੀ […]
ਅੰਮ੍ਰਿਤਸਰ, 26 ਸਤੰਬਰ,(ਮਨਬੀਰ ਸਿੰਘ ) ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਬਿਨਾਂ ਕਿਸੇ ਡਰ ਭੈਅ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ […]
ਬਾਬਾ ਬਕਾਲਾ ਸਾਹਿਬ 22 ਸਤੰਬਰ (ਮਨਬੀਰ ਸਿੰਘ) ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਕਰਵਾਏ ਗਏ ਇੱਕ ਸਾਹਿਤਕ ਸਮਾਗਮ […]
ਬਾਬਾ ਬਕਾਲਾ ਸਾਹਿਬ 2 ਸਤੰਬਰ (ਮਨਬੀਰ ਸਿੰਘ) ਫੀਲਡ ਪੱਤਰਕਾਰ ਐਸੋਸੀਏਸ਼ਨ, ਸਬ ਡਵੀਜਨ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਨਮਾਨ ਸਮਾਗਮ ਬਾਬਾ […]
ਅੰਮ੍ਰਿਤਸਰ, 15 ਅਗਸਤ (ਮਨਬੀਰ ਸਿੰਘ )- ਦੇਸ਼ ਦੀ ਆਜ਼ਾਦੀ ਦੀ 78ਵੇਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਵਿਖੇ ਕਰਵਾਏ ਜਿਲ੍ਹਾ ਪੱਧਰੀ ਸਮਾਗਮ […]