Author: Lokhit Express

एच डी एफ सी बैंक की बंडाला शाखा हथियारों के बल करीब 5 लाख रुपये छीने ।

January 18th, 2020| Post by :-

एच डी एफ सी बैंक बंडाला शाखा से अज्ञात कार सवार लुटेरों ने हथियारों के बल पर करीब 5 लाख […]

ਸਿੱਧੀ ਭਰਤੀ ਰਾਹੀਂ ਨਵੇਂ ਮੁੱਖ ਅਧਿਆਪਕ ਮਿਸ਼ਨ ਸ਼ਤ ਪ੍ਰਤੀਸ਼ਤ ਨੂੰ ਸਫ਼ਲ ਬਣਾਉਣ :ਸਿੱਖਿਆ ਸਕੱਤਰ ।

January 16th, 2020| Post by :-

ਸਿੱਧੀ ਭਰਤੀ ਰਾਹੀਂ ਨਵੇਂ ਮੁੱਖ ਅਧਿਆਪਕ ਮਿਸ਼ਨ ਸ਼ਤ-ਪ੍ਤੀਸ਼ਤ ਨੂੰ ਸਫ਼ਲ ਬਣਾਉਣ – ਸਿੱਖਿਆ ਸਕੱਤਰ ਸਕੂਲੀ ਸਿੱਖਿਆ ਦੀ ਗੁਣਾਤਮਕਤਾ ਵਿੱਚ ਵਾਧਾ […]

ਮਿਸ਼ਨ ਸ਼ਤ ਪ੍ਰਤੀਸ਼ਤ ਸਫ਼ਲ ਬਣਾਉਣ ਲਈ ਸਕੂਲ ਮੁਖੀਆਂ ਨਾਲ ਸਿੱਖਿਆ ਸਕੱਤਰ ਨੇ ਕੀਤੀ ਮੀਟਿੰਗ ।

January 15th, 2020| Post by :-

ਬਲਾਕ ਪਾ੍ਇਮਰੀ ਸਿੱਖਿਆ ਅਫ਼ਸਰ ਅਤੇ ਪਾ੍ਇਮਰੀ ਸਕੂਲਾਂ ਦੇ ਮੁਖੀ ਦਾਖ਼ਲਾ ਮੁਹਿੰਮ ਨੂੰ ਸਫਲ ਬਨਾਉਣ ਲਈ ਸੁਹਿਰਦ ੳੁਪਰਾਲੇ ਕਰਨ – ਸਿੱਖਿਆ […]

मकान की छत गिरने से कमरे में सो रहे दादा दादी और पोती की हुई मौत ।

January 15th, 2020| Post by :-

मकान की छत्त गिरने से दादा दादी और 3वर्षीय पोती की हुई मौत। जंडियाला गुरु कुलजीत सिंह तरसिक्का ब्लॉक के […]

घने कोहरे की वजह से निज्जी स्कूल की बस कार से टकराई ,बाल बाल बचे स्कूली बच्चे ।

January 15th, 2020| Post by :-

निज्जी स्कूल की बस मानांवाला जी टी रोड पर घने कोहरे की वजह से कार से टकराई ,बाल बाल बच्चे […]

पत्रकार उत्पीड़न की घटनाओं पर निरंतर संघरशील रहूँगा :सुनील सिंह ।

January 13th, 2020| Post by :-

*सुनील सिंह को इंडियन जर्नलिस्ट एसोसिएशन गाज़ीपुर का जिलाध्यक्ष मनोनीत किया गया।* *पत्रकार उत्पीड़न की घटनाओं पर निरन्तर संघर्षशील रहूंगा- […]

बाबा गुरदीप।सिंह उमरपुरा का क़त्ल करने वाले आरोपियों और उनकी मदद करने वाले मददगारों के बैंक खाते और प्रोपर्टी हुई फ्रीज़ ।

January 13th, 2020| Post by :-

बाबा गुरदीप सिंह उमरपुरा का क़त्ल करने आरोपियों और मददगारों के बैंक खाते और प्रॉपर्टी हुई फ्रीज़ । जंडियाला गुरु […]

ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਬਖਸ਼ੀਸ਼ ਸਿੰਘ ਚੀਦਾ ਨਹੀਂ ਰਹੇ ।

January 13th, 2020| Post by :-

ਜੰਡਿਆਲਾ ਗੁਰੂ (ਕੁਲਜੀਤ ਸਿੰਘ )ਹਲਕਾ ਜੰਡਿਆਲਾ ਗੁਰੂ ਦੇ ਕਾਂਗਰਸ ਪਾਰਟੀ ਵਿੱਚ ਸੇਵਾ ਨਿਭਾਈ ਰਾਤ ਦਿਨ ਕਰਕੇ ਪਾਰਟੀ ਦੀ ਸੇਵਾ ਨਿਭਾਈ […]

ਸਾਬਕਾ ਵਿਧਾਇਕ ਕੈਨੇਡਾ ਸੜਕ ਹਾਦਸੇ ਵਿੱਚ ਮਾਰੇ ਗਏ ਗੁਰਪ੍ਰੀਤ ਸਿੰਘ ਦੇ ਘਰ ਪਹੁੰਚੇ ।

January 13th, 2020| Post by :-

  ਸਾਬਕਾ ਵਿਧਾਇਕ ਕੈਨੇਡਾ ਸੜਕ ਹਾਦਸੇ ‘ਚ ਹਲਾਕ ਹੋਏ ਗੋਪੀ ਦੇ ਘਰ ਅਫਸੋਸ ਕਰਨ ਪਹੁੰਚੇ ਜੰਡਿਆਲਾ ਗੁਰੂ, 13 ਜਨਵਰੀ ਕੁਲਜੀਤ ਸਿੰਘ ਪਿੰਡ ਵਡਾਲਾ ਜੌਹਲ ਦੇ ਵਸਨੀਕ ਗੁਰਪ੍ਰੀਤ ਸਿੰਘਗੋਪੀ ਜਿਸ ਦੀ ਪਿਛਲੇ ਦਿਨੀ ਕੈਨੇਡਾ ਵਿੱਚ ਹੋਏਦਰਦਨਾਕ ਹਾਦਸੇ ‘ਚ ਮੌਤ ਹੋ ਗਈ ਸੀ।ਗੋਪੀ ਦੀਹੋਈ ਬੇਵਕਤੀ ਮੌਤ ‘ਤੇ ਉਸ ਦੇ ਦਾਦਾ ਬਸੰਤ ਸਿੰਘ ਤੇਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾਕਰਨ ਲਈ ਅਕਾਲੀ ਦਲ ਦੇ ਸਾਬਕਾ ਵਿਧਇਕਮਲਕੀਤ ਸਿੰਘ ਏਆਰ ਆਪਣੇ ਸਾਥੀਆਂ ਨਾਲ ਗੋਪੀਦੇ ਘਰ ਪਹੁੰਚੇ।ਇਸ ਮੌਕੇ ਸੰਦੀਪ ਸਿੰਘ ਏਆਰ ਮੈਂਬਰਕੋਰ ਕਮੇਟੀ ਯੂਥ ਅਕਾਲੀ ਦਲ ਪੰਜਾਬ ਨੇ ਕਿਹਾ ਗੋਪੀਅਤੇ ਉਸਦੇ ਸਾਥੀ ਕਰਨਬੀਰ ਦੀ ਇਸ ਬੇਵਕਤੀ ਮੌਤ’ਤੇ ਡੂੰਗਾ ਅਫਸੋਸ ਹੈ ਅਤੇ ਇਸ ਦੁੱਖ ਦੀ ਘੜੀ ਵਿੱਚਅਕਾਲੀ ਦਲ (ਬ) ਉਨ੍ਹਾਂ ਨਾਲ ਖੜਾ ਹੈ।ਉਨ੍ਹਾਂ ਕਿਹਾਉਨ੍ਹਾਂ ਦੀ ਗੱਲ ਬੀਬੀ ਹਰਸਿਮਰਤ ਕੌਰ ਬਾਦਲਕੇਂਦਰੀ ਮੰਤਰੀ ਨਾਲ ਹੋ ਗਈ ਹੈ ਅਤੇ ਉਹ ਵਿਦੇਸ਼ਮੰਤਰਾਲੇ ਨਾਲ ਗੱਲ ਬਾਤ ਕਰਕੇ ਕੈਨੇਡਾ ਤੋਂ ਗੋਪੀ ਅਤੇਉਸਦੇ ਸਾਥੀ ਦੀਆਂ ਮ੍ਰਿਤਕ ਦੇਹਾਂ ਜਲਦੀ ਤੋਂ ਜਲਦੀਭਾਰਤ ਮੰਗਵਾਉਣ ਲਈ ਕੋਸ਼ਿਸ਼ ਕਰ ਰਹੇ ਹਨ।ਇਸਮੌਕੇ ਉੇਨ੍ਹਾਂ ਨਾਲ ਅਮਰਜੀਤ ਸਿੰਘ ਬੰਡਾਲਾ ਮੈਂਬਰਐਸਜੀਪੀਸੀ, ਸਰਕਲ ਪ੍ਰਧਾਨ ਗੁਲਜਾਰ ਸਿੰਘਧੀਰੇਕੋਟ, ਕੈਪਟਨ ਜਸਵੰਤ ਸਿੰਘ, ਧਰਮਿੰਦਰ ਸਿੰਘਬੁਰਜ਼ਵਾਲੇ, ਪ੍ਰਧਾਨ ਲਖਵਿੰਦਰ ਸਿੰਘ, ਸੁਰਿੰਦਰਪਾਲਸਿੰਘ ਸੁਰਜਣ ਸਿੰਘ ਵਾਲਾ, ਪੀਏ ਜਸ ਵਰਪਾਲ,ਸਾਬਕਾ ਸਰਪੰਚ ਜਸਵਿੰਦਰ ਸਿੰਘ ਗਹਿਰੀ ਮੰਡੀ ਤੇਹੋਰ ਇਲਾਕਾ ਵਾਸੀ ਮੌਜੂਦ ਸਨ। ਕੈਪਸ਼ਨ:-ਮ੍ਰਿਤਕ ਗੋਪੀ ਦੇ ਦਾਦਾ ਜੀ ਨਾਲ ਅਫਸੋਸਕਰਦੇ ਮਲਕੀਤ ਸਿੰਘ ਏਆਰ ਅਤੇ ਸਾਥੀ।-