Uncategorized

ਡੈਨੀ ਬੰਡਾਲਾ ਤੇ ਹੋਰ ਸ਼ਖ਼ਸੀਅਤਾਂ ਨੇ ਮਾਤਾ ਰਾਮ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਡੈਨੀ ਬੰਡਾਲਾ ਤੇ ਹੋਰ ਸ਼ਖ਼ਸੀਅਤਾਂ ਨੇ ਮਾਤਾ ਰਾਮ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਜੰਡਿਆਲਾ ਗੁਰੂ ਕੁਲਜੀਤ 5

ਪਿੰਡ ਮਾਲੋਵਾਲ ਦੇ ਵਸਨੀਕ ਚਰਨਜੀਤ ਸਿੰਘ ਜੰਮੂ, ਮਨਜੀਤ ਸਿੰਘ ਜੰਮੂ ਦੇ ਮਾਤਾ ਅਤੇ ਭਾਈ ਵਿਪਨਦੀਪ ਸਿੰਘ ਜੰਮੂ, ਭਾਈ ਲਵਦੀਪ ਸਿੰਘ ਜੰਮੂ, ਅਰਮਾਨਦੀਪ ਸਿੰਘ, ਮਨਕੀਰਤ ਸਿੰਘ ਦੇ ਦਾਦੀ ਰਾਮ ਕੌਰ ਜੀ ਜੋ ਕੁਝ ਦਿਨ ਪਹਿਲਾਂ ਆਪਣੀ ਸੰਸਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਦੀ ਅੰਤਿਮ ਅਰਦਾਸ, ਸ਼ਰਧਾਂਜਲੀ ਸਮਾਗਮ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਮਾਲੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ। ਇਸ ਮੌਕੇ ਤੇ ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਬਾਬਾ ਬਕਾਲਾ ਸਾਹਿਬ ਤੇ ਭਾਈ ਤਰਲੋਚਨ ਸਿੰਘ ਦੇ ਕੀਰਤਨੀ ਜਥਿਆਂ ਨੇ
ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਕੋਆਰਡੀਨੇਟਰ ਡਾਕਟਰ ਲਖਵਿੰਦਰ ਸਿੰਘ ਬੰਡਾਲਾ, ਰਾਜ਼ ਸੰਧੂ ਰਾਏਪੁਰ ਕਲਾਂ, ਅਵਤਾਰ ਸਿੰਘ ਟੱਕਰ ਜਾਣੀਆਂ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ਭਾਈ ਸੁਖਜਿੰਦਰ ਸਿੰਘ ਹਜ਼ੂਰੀ ਰਾਗੀ ਬਾਬਾ ਬਕਾਲਾ ਸਾਹਿਬ, ਭਾਈ ਵਿਪਨਦੀਪ ਸਿੰਘ ਜੰਮੂ, ਲਵਦੀਪ ਸਿੰਘ ਜੰਮੂ, ਮਨਜੀਤ ਸਿੰਘ, ਅਰਮਾਨਪ੍ਰੀਤ ਸਿੰਘ, ਸਾਬਕਾ ਮੈਂਬਰ ਦਲਬੀਰ ਸਿੰਘ ਜੰਮੂ, ਸਰਪੰਚ ਬਿਕਰਮਜੀਤ ਸਿੰਘ ਬਿੱਕਾ, ਵਰਿੰਦਰਜੀਤ ਸਿੰਘ ਢੋਟ ਮਾਲੋਵਾਲ ਡਿਪਟੀ ਚੇਅਰਮੈਨ ਕੌਪਰੇਟਿਵ ਸੁਸਾਇਟੀ, ਰਣਜੀਤ ਸਿੰਘ ਰਾਣਾ ਆੜਤੀਆ ਦਸਮੇਸ਼ ਨਗਰ, ਰਾਣਾ ਜੰਡ, ਹਰਮੀਤ ਸਿੰਘ ਢੋਟ, ਜਸਮੇਲ ਸਿੰਘ ਖਲੈਰਾ, ਮੈਂਬਰ ਪੰਚਾਇਤ ਅਮਰਦੀਪ ਸਿੰਘ ਢੋਟ, ਨੰਬਰਦਾਰ ਜਗਦੀਸ਼ ਸਿੰਘ, ਮਨਦੀਪ ਸਿੰਘ ਜੋਸਨ, ਸੋਨੂੰ ਜੋਸਨ, ਸੁਖਦੇਵ ਸਿੰਘ, ਸੁਬੇਗ ਸਿੰਘ, ਸਤਬੀਰ ਸਿੰਘ, ਪਲਵਿੰਦਰ ਸਿੰਘ ਖਜਾਲਾ, ਸੁਖਰਾਜ ਸਿੰਘ, ਪੱਤਰਕਾਰ ਦਲੇਰ ਸਿੰਘ ਜੌਹਲ, ਪੱਤਰਕਾਰ ਸਤਿੰਦਰ ਸਿੰਘ ਅਟਵਾਲ, ਬਲਵਿੰਦਰ ਸਿੰਘ, ਦਿਲਬਾਗ ਸਿੰਘ , ਬੱਬੂ, ਪੀਏ ਗੁਰਪ੍ਰੀਤ ਸਿੰਘ, ਪੀਏ ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਮਾਸਟਰ ਨੱਥਾ ਸਿੰਘ, ਕੰਵਰਜੀਤ ਸਿੰਘ, ਡਾਕਟਰ ਤਿਲਕ ਤੇ ਇਲਾਕੇ ਦੀਆਂ ਕਈ ਹੋਰ ਨਾਮਵਰ ਸ਼ਖ਼ਸੀਅਤਾਂ ਨੇ ਮਾਤਾ ਰਾਮ ਕੌਰ ਮਾਲੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

LEAVE A RESPONSE

Your email address will not be published. Required fields are marked *