Uncategorized

ਸੇਂਟ ਸੋਵਰੇਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਸੇਂਟ ਸੋਵਰੇਨ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
ਚਵਿੰਡਾ ਦੇਵੀ,15 ਮਈ(ਕੁਲਜੀਤ ਸਿੰਘ)-ਸੀ.ਬੀ.ਐਸ.ਈ ਨਵੀਂ ਦਿੱਲੀ ਵੱਲੋਂ ਦੱਸਵੀਂ ਅਤੇ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ, ਜਿਸ ਵਿੱਚ ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ਦੇ ਬੱਚਿਆਂ ਦਾ ਪਾਸ ਪ੍ਰਤੀਸ਼ਤ 100 ਫ਼ੀਸਦੀ ਰਿਹਾ ਹੈ। ਦਸਵੀਂ ਦੇ ਕੁੱਲ 62 ਬੱਚਿਆਂ ਵਿੱਚੋਂ ਪਵਨੀਤ ਕੌਰ ਕੌਰ (95.6 ਫੀਸਦੀ), ਦੇਵਜੋਤ ਸਿੰਘ (93.4 ਫੀਸਦੀ), ਨਾਜ ਪ੍ਰੀਤ ਕੌਰ(92.2 ਫੀਸਦੀ), ਜਸਨੀਤ ਕੌਰ (91.6 ਫੀਸਦੀ), ਸ਼ਮਸ਼ੇਰ ਸਿੰਘ(90.4 ਫੀਸਦੀ), ਸਹਿਜਪ੍ਰੀਤ ਕੌਰ (89.2 ਫੀਸਦੀ), ਭਵਿਆ ਸ਼ਰਮਾ (89 ਫੀਸਦੀ), ਅਬਨੂਰ ਬਾਠ (87.4 ਫੀਸਦੀ), ਅੰਸ਼ਿਕਾ (87.2 ਫੀਸਦੀ), ਹੁਸਨਦੀਪ ਸਿੰਘ(85 ਫੀਸਦੀ), ਹਰਲੀਨ ਕੌਰ(84.2 ਫੀਸਦੀ), ਸਿਮਰਨ ਪ੍ਰੀਤ ਕੌਰ (82.8 ਫੀਸਦੀ), ਗੁਰਪਿੰਦਰ ਸਿੰਘ(82.4 ਫੀਸਦੀ), ਹਰਮਨਦੀਪ ਕੌਰ (82.2 ਫੀਸਦੀ), ਨਿਮਰਤ ਪ੍ਰੀਤ ਕੌਰ (81.8 ਫੀਸਦੀ), ਬਿਲਾਵਲ ਸਿੰਘ(80.8 ਫੀਸਦੀ), ਕੁਲਵਿੰਦਰ ਕੌਰ(79.6 ਫੀਸਦੀ), ਸੁਖਮਨਪ੍ਰੀਤ ਕੌਰ(79.6 ਫੀਸਦੀ), ਹੋਣਹਾਰ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕੀਤੇ। ਦਸਵੀਂ ਜਮਾਤ ਵਿੱਚੋਂ ਪਵਨੀਤ ਕੌਰ ਨੇ ਪੰਜਾਬੀ 100 ਵਿੱਚੋ100, ਅਬਨੂਰ ਬਾਠ ਪੰਜਾਬੀ 100 ਵਿੱਚੋਂ 100 ਅਤੇ ਸਹਿਜ ਪ੍ਰੀਤ ਕੌਰ ਨੇ ਪੰਜਾਬੀ ਵਿੱਚੋਂ 100 ਵਿੱਚੋ 100 ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਬਾਰਵੀਂ ਜਮਾਤ ਕਾਮਰਸ ਵਿੱਚੋਂ ਅਨੁਰੀਤ ਕੌਰ(93.2 ਫੀਸਦੀ), ਨਾਨ ਮੈਡੀਕਲ ਵਿੱਚੋਂ ਸ਼ੁੱਭਨੂਰ ਕੌਰ (92.8 ਫੀਸਦੀ), ਕਾਮਰਸ ਵਿੱਚੋਂ ਨਵਰੀਤ ਬਾਵਾ (92.6 ਫੀਸਦੀ), ਕਾਮਰਸ ਵਿੱਚੋਂ ਮਹਿਕਪ੍ਰੀਤ ਕੌਰ (88.6 ਫੀਸਦੀ), ਨਾਨ ਮੈਡੀਕਲ ਵਿੱਚੋਂ ਅਵਿਨਾਸ਼ ਰੈਡੀ (87.8 ਫੀਸਦੀ), ਕਾਮਰਸ ਵਿੱਚੋਂ ਪਵਨਦੀਪ ਕੌਰ (87.8 ਫੀਸਦੀ), ਮੈਡੀਕਲ ਵਿੱਚੋਂ ਜੁਝਾਰ ਸਿੰਘ (86.8 ਫੀਸਦੀ), ਨਾਨ ਮੈਡੀਕਲ ਵਿੱਚੋਂ ਕਿਰਨਪ੍ਰੀਤ ਕੌਰ (84 ਫੀਸਦੀ), ਕਾਮਰਸ ਵਿੱਚੋਂ ਉਸਤਤਪਾਲ ਸਿੰਘ (82.6 ਫੀਸਦੀ), ਨਾਨ ਮੈਡੀਕਲ ਵਿੱਚੋਂ ਐਸ਼ਮੀਨ ਕੌਰ (82 ਫੀਸਦੀ), ਮੈਡੀਕਲ ਵਿੱਚੋਂ ਸੋਨਿਕਾ (81.4 ਫੀਸਦੀ), ਨਾਨ ਮੈਡੀਕਲ ਵਿੱਚੋਂ ਰੁਸ਼ਮੀਨ ਕੌਰ (81 ਫੀਸਦੀ), ਮੈਡੀਕਲ ਵਿੱਚੋਂ ਅੰਸ਼ ਪ੍ਰੀਤ ਸਿੰਘ (80.4 ਫੀਸਦੀ) ਮੈਡੀਕਲ ਵਿੱਚੋ ਸਿਮਰਤ ਕੌਰ(80 ਫੀਸਦੀ), ਕਾਮਰਸ ਵਿੱਚੋਂ ਰੀਤੂ (79.8 ਫੀਸਦੀ), ਮੈਡੀਕਲ ਵਿੱਚੋਂ ਸਿਮਰਜੀਤ ਸਿੰਘ (79.8 ਫੀਸਦੀ), ਮੈਡੀਕਲ ਵਿੱਚੋਂ ਜੈਸਮੀਨ ਕੌਰ(79.6 ਫੀਸਦੀ), ਨੰਬਰ ਲੈ ਕੇ ਵਿੱਦਿਆ ਦੇ ਖੇਤਰ ‘ਚ ਅੰਕ ਪ੍ਰਾਪਤ ਕਰਕੇ ਸਕੂਲ, ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਨਤੀਜਾ ਘੋਸ਼ਿਤ ਹੋਣ ਤੇ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ‘ਚ ਖੁਸ਼ੀ ਦੀ ਲਹਿਰ ਪਾਈ ਗਈ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ.ਡੀ ਕੋਮਲ ਕਪੂਰ ਜੀ ਨੇ ਵਿਦਿਆਰਥੀਆਂ ਨੂੰ ਚੰਗੇ ਨਤੀਜੇ ਲਈ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਸਕੂਲ ਦੇ ਅਕਾਦਮਿਕ ਫੈਸੀਈਲੇਟਰ ਨਿਤਿਕਾ ਸੇਠੀ, ਕੋਆਰਡੀਨੇਟਰ ਰਾਜਵਿੰਦਰ ਕੌਰ, ਕੋਆਰਡੀਨੇਟਰ ਪਾਰੁਲ ਸੁੰਦਰ ਅਤੇ ਸਮੂਹ ਸਟਾਫ ਨੇ ਪਰਮਾਤਮਾ ਦਾ ਸ਼ੁੱਕਰਾਨਾ ਕਰਦਿਆਂ ਹੋਇਆ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਫੋਟੋ ਕੈਪਸ਼ਨ: ਸੇਂਟ ਸੋਵਰੇਨ ਦੇ ਹੋਣਹਾਰ ਦਸਵੀਂ ਅਤੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਸਵੀਰ।

LEAVE A RESPONSE

Your email address will not be published. Required fields are marked *