ਭਾਜਪਾ ਵੱਲੋਂ ਭਾਜਪਾ ਕਿਸਾਨ ਮੋਰਚਾ ਦਾ ਸੂਬਾ ਕੋਰ ਕਮੇਟੀ ਮੈਬਰ ਨਿਯੁਕਤ ਕਰਨ ਤੇ ਗੁਰਪਾਲ ਸਿੰਘ ਸੰਧੂ ਨੇ ਕੀਤਾ ਸਮੁੱਚੀ ਭਾਜਪਾ ਹਾਈ ਕਮਾਂਡ ਦਾ ਧੰਨਵਾਦ
ਜੰਡਿਆਲਾ ਗੁਰੂ (ਕੁਲਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੀਆ ਲੋਕ ਪੱਖੀ ਨੀਤੀਆ ਨੂੰ ਘਰ ਘਰ ਪਹੁੰਚਾਉਣ ਅਤੇ ਪਾਰਟੀ ਦੀ ਮਜਬੂਤੀ ਤੇ ਵਿਸਥਾਰ ਲਈ ਦਿਨ ਰਾਤ – ਅਣਥੱਕ ਮਿਹਨਤ ਕਰਨ ਵਾਲੇ ਭਾਜਪਾ ਦੇ ਸੀਨੀਅਰ ਸੂਬਾ ਆਗੂ ਗੁਰਪਾਲ ਸਿੰਘ ਸੰਧੂ ਨੂੰ ਭਾਜਪਾ ਕਿਸਾਨ ਮੋਰਚਾ ਦਾ ਸੂਬਾ ਕੋਰ ਕਮੇਟੀ – ਮੈਬਰ ਨਿਯੁਕਤ ਕਰਨ ਤੇ ਭਾਜਪਾ ਵਰਕਰਾਂ ਵੱਲੋ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।ਇਸ ਸਮੇ ਗੁਰਪਾਲ ਸਿੰਘ ਸੰਧੂ ਨੇ ਮਾਨਯੋਗ ਭਾਜਪਾ ਪੰਜਾਬ ਪ੍ਰਧਾਨ – ਕੇਵਲ ਸਿੰਘ ਢਿੱਲੋ, ਪੰਜਾਬ ਭਾਜਪਾ ਇੰਚਾ:
ਸ੍ਰੀ ਸਤੀਸ਼ ਪੂਨੀਆ, ਭਾਜਪਾ ਸੰਗਠਨ ਮਹਾਂਮੰਤਰੀ ਸ੍ਰੀ ਮੰਥਰੀ ਨਿਵਾਸ਼ਲੂ, ਭਾਜਪਾ ਕਿਸਾਨ ਮੋਰਚਾ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ, ਜੋਨ ਇੰਚਾ: ਮਹਾਂ ਮੰਤਰੀ ਪੰਜਾਬ ਸ੍ਰੀ ਰਜੇਸ਼ ਬਾਗਾ ਸਮੇਤ ਸਮੁੱਚੀ ਭਾਜਪਾ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆ ਕਿਹਾ ਕਿ ਪਾਰਟੀ ਵੱਲੋ ਲਗਾਈ ਗਈ ਡਿਊਟੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਗੁਰਪਾਲ ਸੰਧੂ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬ ਦੇ ਸੂਝਵਾਨ ਲੋਕ ਇਸ ਵਾਰ 2027 ‘ਚ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


