Skip to content
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ।
ਗਲਾਸਗੋ ਯੂ ਕੇ (ਕੁਲਜੀਤ ਸਿੰਘ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਗਲਾਸਗੋ ਸ਼ਹਿਰ ਦੇ ਗੁਰੂਦਵਾਰਾ ਗ੍ਰੰਥ ਸਾਹਿਬ ਤੋਂ ਨਗਰ ਸਿੱਖ ਸੰਗਤ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ।ਨਗਰ ਕੀਰਤਨ ਪੰਜ ਪਿਆਰਿਆਂ ਅਤੇ ਗ੍ਰੰਥ ਸਾਹਿਬ ਜੀ ਦੀ ਪਾਲਕੀ ਨਾਲ ਨਾਲ ਸੁਸ਼ੋਭਿਤ ਆਯੋਜਿਤ ਕੀਤਾ ਗਿਆ । ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਹਿੱਸਾ ਲਿਆ ।ਇਹ ਨਗਰ ਕੀਰਤਨ ਵਖ ਵਖ ਜਗ੍ਹਾ ਤੋਂ ਹੁੰਦਾ ਹੋਇਆ ਸੈਂਟਰਲ ਗੁਰੂਦਵਾਰਾ ਸਾਹਿਬ ਸਮਾਪਤ ਹੋਇਆ ।ਇਸ ਮੌਕੇ ਗੁਰੂ ਕਾ ਦਾ ਲੰਗਰ ਅਤੁੱਟ ਚਲਿਆ।