ਹਲਕਾ ਜੰਡਿਆਲਾ ਵਿਚ ਆਪ ਨੂੰ ਝਟਕਾ ,ਆਪ ਛੱਡ ਕਾਂਗਰਸ ਵਿਚ ਹੋਏ ਸ਼ਾਮਿਲ । ਜੰਡਿਆਲਾ ਗੁਰੂ ਕੁਲਜੀਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਐਮ.ਐਲ.ਏ. ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਯੋਗ ਅਗਵਾਈ ਹੇਠ ਆਪ ਆਗੂ ਜਗਰੂਪ ਸਿੰਘ ਰੂਬੀ ਨੇ ਆਪਣੇ ਸਾਥੀਆਂ ਸ. ਤਜਿੰਦਰ ਸਿੰਘ ਚੰਦੀ ਸ. ਬਲਜਿੰਦਰ ਸਿੰਘ ਹੁੰਦਲ, ਸ. ਸੰਦੀਪ ਸਿੰਘ ਚੌਹਾਨ, ਸ. ਅਰਸ਼ਦੀਪ ਸਿੰਘ ਖੇਲਾ ਅਤੇ ਸ. ਅਮਰਜੀਤ ਸਿੰਘ ਚੌਹਾਨ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਾਂਗਰਸ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲ਼ੇ ਵਿਅਕਤੀਆਂ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪਰਿਵਾਰ ਵਿਚ ਵਾਧਾ ਹੋਣ ਨਾਲ ਹੋਰ ਮਜ਼ਬੂਤ ਹੋਵੇਗੀ ।
April 22nd, 2026 | Post by :- | 8 Views
ਹਲਕਾ ਜੰਡਿਆਲਾ ਵਿਚ ਆਪ ਨੂੰ ਝਟਕਾ ,ਆਪ ਛੱਡ ਕਾਂਗਰਸ ਵਿਚ ਹੋਏ ਸ਼ਾਮਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਐਮ.ਐਲ.ਏ. ਸ. ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਯੋਗ ਅਗਵਾਈ ਹੇਠ ਆਪ ਆਗੂ ਜਗਰੂਪ ਸਿੰਘ ਰੂਬੀ ਨੇ ਆਪਣੇ ਸਾਥੀਆਂ ਸ. ਤਜਿੰਦਰ ਸਿੰਘ ਚੰਦੀ ਸ. ਬਲਜਿੰਦਰ ਸਿੰਘ ਹੁੰਦਲ,  ਸ. ਸੰਦੀਪ ਸਿੰਘ ਚੌਹਾਨ,  ਸ. ਅਰਸ਼ਦੀਪ ਸਿੰਘ ਖੇਲਾ ਅਤੇ ਸ. ਅਮਰਜੀਤ ਸਿੰਘ ਚੌਹਾਨ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ   ਕਾਂਗਰਸ ਆਗੂ ਅਤੇ  ਸਾਬਕਾ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲ਼ੇ  ਵਿਅਕਤੀਆਂ ਦਾ   ਪੂਰਾ ਮਾਣ ਸਨਮਾਨ ਕੀਤਾ  ਜਾਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਪਰਿਵਾਰ ਵਿਚ ਵਾਧਾ ਹੋਣ ਨਾਲ  ਹੋਰ ਮਜ਼ਬੂਤ ਹੋਵੇਗੀ ।

कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।