ਪੰਜਾਬ ਦੇ ਹੋਣਹਾਰ ਪੈਰਾ ਸ਼ੂਟਰ ਦਲਬੀਰ ਸਿੰਘ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹਨ* ਉਨ੍ਹਾਂ ਨੇ 6ਵੀਂ ਨੈਸ਼ਨਲ ਪੈਰਾ ਗੇਮਜ਼ ਵਿੱਚ ਸ਼ਾਨਦਾਰ ਰਾਸ਼ਟਰੀ ਸਰਵੋਤਮ ਸਕੋਰ ਹਾਸਲ ਕਰਕੇ ਫ਼ਰਾਂਸ ਵਿੱਚ ਹੋਣ ਵਾਲੀ WSPS ਗ੍ਰੈਂਡ ਪ੍ਰੀ-2026 ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਸਿੰਘ ਨੇ ਕਿਹਾ ਕਿ “ਮੈਂ ਬੇਹੱਦ ਖੁਸ਼ ਅਤੇ ਭਾਵੁਕ ਮਹਿਸੂਸ ਕਰ ਰਿਹਾ ਹਾਂ। ਇਹ ਉਪਲੱਬਧੀ ਮੇਰੇ ਕੋਚ ਸਾਹਿਬਾਨ, ਪਰਿਵਾਰ, ਦੋਸਤਾਂ ਅਤੇ ਟੀਮ ਦੇ ਅਟੱਲ ਸਹਿਯੋਗ ਦਾ ਨਤੀਜਾ ਹੈ। ਮੈਂ ਫ਼ਰਾਂਸ ਗ੍ਰੈਂਡ ਪ੍ਰੀ-2026 ਲਈ ਕਵਾਲੀਫਾਈ ਕਰਨ ‘ਤੇ ਧੰਨਵਾਦੀ ਹਾਂ ਅਤੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਉਤਸੁਕ ਹਾਂ। ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ ਅਤੇ ਇਸ ਮੌਕੇ ਦਾ ਪੂਰਾ ਲਾਭ ਲਵਾਂਗਾ।” ਦਲਬੀਰ ਸਿੰਘ ਦੀ ਕਠਿਨ ਮਿਹਨਤ ਅਤੇ ਸਮਰਪਣ ਰੰਗ ਲੈ ਆਏ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਫ਼ਰਾਂਸ ਵਿੱਚ ਹੋਣ ਵਾਲੀ ਗ੍ਰੈਂਡ ਪ੍ਰੀ ਵਿੱਚ ਭਾਰਤ ਲਈ ਆਪਣੀ ਛਾਪ ਛੱਡਣਗੇ।
February 11th, 2026
| Post by :- Kuljit Hans Amritsar
| 8 Views
ਪੈਰਾਸ਼ੂਟਰ ਦਲਬੀਰ ਸਿੰਘ ਅੰਤਰਰਾ਼ਟਰੀ ਮੰਚ ਤੇ ਭਾਰਤ ਦਾ ਨਾਮ ਕਰਨਗੇ ਰੌਸ਼ਨ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪੰਜਾਬ ਦੇ ਹੋਣਹਾਰ ਪੈਰਾ ਸ਼ੂਟਰ ਦਲਬੀਰ ਸਿੰਘ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਹਨ*
ਉਨ੍ਹਾਂ ਨੇ 6ਵੀਂ ਨੈਸ਼ਨਲ ਪੈਰਾ ਗੇਮਜ਼ ਵਿੱਚ ਸ਼ਾਨਦਾਰ ਰਾਸ਼ਟਰੀ ਸਰਵੋਤਮ ਸਕੋਰ ਹਾਸਲ ਕਰਕੇ ਫ਼ਰਾਂਸ ਵਿੱਚ ਹੋਣ ਵਾਲੀ WSPS ਗ੍ਰੈਂਡ ਪ੍ਰੀ-2026 ਲਈ ਆਪਣੀ ਜਗ੍ਹਾ ਪੱਕੀ ਕੀਤੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦਲਬੀਰ ਸਿੰਘ ਨੇ ਕਿਹਾ ਕਿ “ਮੈਂ ਬੇਹੱਦ ਖੁਸ਼ ਅਤੇ ਭਾਵੁਕ ਮਹਿਸੂਸ ਕਰ ਰਿਹਾ ਹਾਂ। ਇਹ ਉਪਲੱਬਧੀ ਮੇਰੇ ਕੋਚ ਸਾਹਿਬਾਨ, ਪਰਿਵਾਰ, ਦੋਸਤਾਂ ਅਤੇ ਟੀਮ ਦੇ ਅਟੱਲ ਸਹਿਯੋਗ ਦਾ ਨਤੀਜਾ ਹੈ। ਮੈਂ ਫ਼ਰਾਂਸ ਗ੍ਰੈਂਡ ਪ੍ਰੀ-2026 ਲਈ ਕਵਾਲੀਫਾਈ ਕਰਨ ‘ਤੇ ਧੰਨਵਾਦੀ ਹਾਂ ਅਤੇ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰਨ ਲਈ ਬਹੁਤ ਉਤਸੁਕ ਹਾਂ। ਮੈਂ ਅੱਗੇ ਵੀ ਕਠਿਨ ਮਿਹਨਤ ਜਾਰੀ ਰੱਖਾਂਗਾ ਅਤੇ ਇਸ ਮੌਕੇ ਦਾ ਪੂਰਾ ਲਾਭ ਲਵਾਂਗਾ।”
ਦਲਬੀਰ ਸਿੰਘ ਦੀ ਕਠਿਨ ਮਿਹਨਤ ਅਤੇ ਸਮਰਪਣ ਰੰਗ ਲੈ ਆਏ ਹਨ ਅਤੇ ਸਾਨੂੰ ਪੂਰਾ ਭਰੋਸਾ ਹੈ ਕਿ ਉਹ ਫ਼ਰਾਂਸ ਵਿੱਚ ਹੋਣ ਵਾਲੀ ਗ੍ਰੈਂਡ ਪ੍ਰੀ ਵਿੱਚ ਭਾਰਤ ਲਈ ਆਪਣੀ ਛਾਪ ਛੱਡਣਗੇ।
कृपया अपनी खबरें, सूचनाएं या फिर शिकायतें सीधे news4himachal@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।


