ਆਮ ਆਦਮੀ ਪਾਰਟੀ ਦੇ ਜਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਵੱਲੋਂ ਆਪਣਾ 62 ਵਾਂ ਜਨਮ ਦਿਨ ਸਰਕਾਰੀ ਸਕੂਲ ਦੇ ਬੱਚਿਆਂ ਨਾਲ ਮਨਾਇਆ।
February 9th, 2023 | Post by :- | 196 Views

ਅੱਜ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਏਕਤਾ ਨਗਰ ਵਿੱਖੇ ਆਮ ਆਦਮੀ ਪਾਰਟੀ ਜਿਲ੍ਹਾ ਕੋ ਆਰਡੀਨੇਟਰ ਸ੍ਰੀ ਰਵਿੰਦਰ ਹੰਸ ਵੱਲੋ ਆਪਣਾ 62ਵਾਂ ਜਨਮ ਦਿਵਸ ਮਨਾਇਆ ਗਿਆ।

ਅੰਮ੍ਰਿਤਸਰ ਕੁਲਜੀਤ ਸਿੰਘ
ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਓਹਨਾਂ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਓਹਨਾਂ ਲਈ ਟੀ ਪਾਰਟੀ ਕੀਤੀ ਸ੍ਰੀ ਰਵਿੰਦਰ ਹੰਸ ਵੱਲੋ ਸਰਕਾਰੀ ਸਕੂਲ ਦੇ ਬੱਚੇ ਕੋਲੋ ਕੇਕ ਕਟਵਾਇਆ ਅਤੇ ਬੱਚਿਆ ਨਾਲ ਪੰਗਤ ਵਿਚ ਬੈਠ ਕੇ ਮਿਡ ਡੇ ਮੀਲ ਦਾ ਖਾਣਾ ਖਾਧਾ ਗਿਆ।ਓਹਨਾ ਨੇ ਆਪਣੇ ਜਨਮ ਦਿਨ ਮੋਕੇ ਬੱਚਿਆ ਨੂੰ ਕਾਪੀ ਪੈਂਸਿਲ ਸਟੇਸ਼ਨਰੀ ਵੰਡੀ ਗਈ ਪੱਤਰਕਾਰਾਂ ਨਾਲ਼ ਗਲਬਾਤ ਕਰਦਿਆਂ ਓਹਨਾ ਵਲੋਂ ਦਸਿਆ ਗਿਆ ਕਿ ਓਹਨਾ ਵੱਲੋ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਬੱਚਿਆ ਨਾਲ ਜਨਮ ਦਿਨ ਮਨਾਇਆ ਹੈ ਕਉ ਕੇ ਇਹ ਮੇਰੇ ਮਨ ਦੀ ਇੱਛਾ ਸੀ ਮੈ ਆਪਣਾ ਜਨਮ ਦਿਨ ਜਿੱਥੇ ਸਰਕਾਰੀ ਸਕੂਲ ਵਿੱਚ ਗਰੀਬ ਬੱਚੇ ਪੜ੍ਹਦੇ ਨੇ ਓਥੇ ਮਨਾਵਾ ਅੱਜ ਮੇਰੀ ਇਹ ਇੱਛਾ ਪੂਰੀ ਹੋ ਗਈ ਹੈ ਓਹਨਾ ਦਾ ਸਕੂਲ ਦੇ ਅਧਿਆਪਕਾਂ ਸਟਾਫ਼ ਅਤੇ ਬੱਚਿਆ ਦਾ ਧੰਨਵਾਦ ਕੀਤਾ ।ਇਸ ਮੌਕੇ ਓਹਨਾ ਕੇ ਇਸ ਮੌਕੇ ਸੰਜਯ ਅਟਵਾਲ, ਅੰਕੁਸ਼ ਖੋਖਰ ਅਮਿਤ ਪੂਰੀ, ਰਾਸ਼ਿਦ ਖਾਂ, ਕਮਲ ਸ਼ਰਮਾ,ਵਿਸ਼ਾਲ ਮੱਟੂ,ਆਦਿ ਪਾਰਟੀ ਵਰਕਰ ਮੌਜੂਦ ਰਹੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review