ਬਠਿੰਡਾ ਮੇ ਨਵ ਜੰਮੀ ਬਚੀ ਜੁੜਵਾ ਨੂੰ ਨਿਹਰ ਚ ਸੁੱਟਿਆ
September 26th, 2019 | Post by :- | 126 Views

ਬਠਿੰਡਾ ਇਹ ਉਹ ਕਲਯੁਗੀ ਦਾਦੀ ਹੈ ਜਿਸ ਨੇ ਆਪਣੀ ਧੀ ਦੀਆਂ ਦੋ ਜੁੜਵੀਆਂ ਬੱਚੀਆਂ ਨੂੰ ਪੈਦਾ ਹੁੰਦੇ ਹੀ ਨਹਿਰ ਚ ਸੁੱਟ ਕੇ ਮਾਰ ਦਿੱਤਾ। ਇਸ ਘਿਨੌਣੀ ਕਰਤੂਤ ਚ ਇਸਦਾ ਸਾਥ ਇਸਦੇ ਕੁੜੀ ਨੇ ਦਿੱਤਾ।

ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ਚ ਇਸ ਔਰਤ ਦੀ ਧੀ ਨੇ 2 ਜੁੜਵਾਂ ਕੁੜੀਆਂ ਨੂੰ ਜਨਮ ਦਿੱਤਾ ਸੀ। ਪਰ ਨਾਨੀ ਤੇ ਮਾਮੇ ਨੂੰ ਕੁੜੀਆਂ ਜੰਮਣਾ ਪਸੰਦ ਨਹੀਂ ਆਇਆ ਤੇ ਦੋਵਾਂ ਨੇ ਨਵ ਜਨਮੀਆਂ ਕੁੜੀਆਂ ਨੂੰ ਹਸਪਤਾਲ ਚੋ ਚੁੱਕ ਕੇ ਬਠਿੰਡਾ ਨਹਿਰ ਚ ਸੁੱਟ ਦਿੱਤਾ । ਹਸਪਤਾਲ ਚ ਆ ਕੇ ਰੌਲਾ ਪਾ ਦਿੱਤਾ ਕਿ ਨਵ ਜਨਮੀਆਂ ਬੱਚੀਆਂ ਹਸਪਤਾਲ ਚੋ ਗਾਇਬ ਹੋ ਗਈਆਂ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।