ਭਗਤ ਪੂਰਨ ਸਿੰਘ ਇੰਸਟੀਚਿਊਟ ਸਪੈਸ਼ਲ ਨੀਡ ਮਾਨਾਂਵਾਲਾ ਵੱਲੋਂ ਸਮਾਜ ਅਧਾਰਿਤ ਮੁੜ ਵਸੇਬਾ ਪ੍ਰੋਗਰਾਮ ਦਾ ਕੀਤਾ ਆਯੋਜਨ ।
August 19th, 2021 | Post by :- | 96 Views
ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡ ਮਾਨਾਂਵਾਲਾ ਦੁਆਰਾ ਸਮਾਜ ਅਧਾਰਿਤ ਮੁੜ ਵਸੇਬਾ ਤੇ  ਕੀਤਾ  ਜਾਗਰੂਰਤਾ ਪ੍ਰੋਗਰਾਮ ਦਾ ਆਯੋਜਨ ।।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਭਗਤ ਪੂਰਨ ਸਿੰਘ ਸਪੈਸ਼ਲ ਨੀਡਸ (ਐਮ.ਆਰ)(ਐਚ.ਆਈ) ਦੇ ਵਿਦਿਆਰਥੀਆਂ ਵੱਲੋਂ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਅਧੀਨ ਚੱਲ ਰਹੇ ਭਗਤ ਪੂਰਨ ਸਿੰਘ ਸਪੈਸ਼ਲ ਨੀਡਸ ਵੱਲੋਂ 19 ਅਗਸਤ 2021 ਨੂੰ ਪਿੰਡ ਮੇਹਰਬਾਨਪੁਰ ਜੰਡਿਆਲਾ ਗੁਰੂ ਵਿਖੇ ਸਮਾਜ ਅਧਾਰਿਤ ਮੁੜ ਵਸੇਬਾ ਜਾਗਰੂਰਤਤ ਪ੍ਰੋਗਰਾਮ ਪ੍ਰਧਾਨ ਡਾ. ਇੰਦਰਜੀਤ ਕੌਰ ਦੇ ਸਹਿਯੋਗ ਨਾਲ ਅਯੋਜਿਤ ਕੀਤਾ ਗਿਆ । ਆਲ ਇੰਡੀਆ ਪਿੰਗਲਵਾੜਾ ਅਧੀਨ ਚੱਲ ਰਹੇ ਟੀਚਰ ਟਰੇਨਿੰਗ ਡਿਪਲੋਮਾ ਕੋਰਸ ਦੇ 80 ਵਿਦਿਆਰਥੀਆਂ ਨੇ ਇਸ ਜਾਗਰੂਰਤਾ ਸਬੰਧੀ ਪਿੰਡ ਮੇਹਰਬਾਨਪੁਰ ਵਿਚ ਹਿਸਾ ਲਿਆ ਇਹ ਟੀਚਰ ਟਰੇਨਿੰਗ ਕੋਰਸ ਪਿੰਗਲਵਾੜਾ ਦੀ ਦੇਖ-ਰੇਖ ਹੇਠ ਮੁਫਤ ਚਲਾਏ ਜਾ ਰਹੇ ਹਨ । ਪਿੰਡ ਦੇ ਸਰਪੰਚ ਸ੍ਰ. ਜਗਜੀਤ ਸਿੰਘ ਜੋਗੀ ਨੇ ਪਿੰਗਲਵਾੜਾ ਸੰਸਥਾ ਵੱਲੋਂ ਆਏ ਹੋਏ ਟੀਚਰਾ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਮੁਹੀਮ ਵਿਚ ਹਿੱਸਾ ਲੇ ਕੇ ਪਿੰਗਲਵਾੜਾ ਚੱਲ ਰਹੀਆਂ ਵਿਕਲਾਂਗ ਬੱਚਿਆਂ ਦੀ ਯੋਜਨਾਵਾ ਦਾ ਅੱਗੇ ਪ੍ਰਚਾਰ ਕਰਨਗੇ ਇਸ ਪ੍ਰੋਗਰਾਮ ਤਹਿਤ D.Ed (H.I) ਅਤੇ ਐਮ.ਆਰ ਤੇ ਮਾਨਸਿਕ ਮੰਦਬੁਧੀ ਤੇ ਸੁਣਨ ਵਿਚ ਕਮਜੌਰ ਬੱਚਿਆ ਸਬੰਧੀ ਜਾਣਕਾਰੀ ਦਿਤੀ ਗਈ ਇਸ ਮੌਕੇ ਕੌਰਸ ਕੋਆਰਡੀਨੇਟਰ ਸ੍ਰੀਮਤੀ ਸੁਨੀਤਾ ਨਈਅਰ ਤੇ ਦਿਲਬਾਗ ਸਿੰਘ ਨੇ ਪਿੰਡ ਵਾਸੀਆਂ ਨੂੰ ਇਸ ਸਬੰਧੀ ਸਰਕਾਰ ਅਤੇ ਭਗਤ ਪੂਰਨ ਸਿੰਘ ਆਲ ਇੰਡੀਆ ਚੈਰੀਟੇਬਲ ਸੁਸਾਇਟੀ ਵਲੋਂ ਇਕਲਾਂਗ ਬੱਚੇ ਅਤੇ ਬਜੁਰਗ ਵੱਲੋਂ ਚਲਾਏ ਜਾ ਰਹੇ ਕੰਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਵਿਂਕਲਾਗ ਹਾਜ਼ਰ ਸਨ ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review