ਗੁਰੂ ਕਲਗੀਧਰ ਖੇਡ ਅਕੈਡਮੀ ਹਿਦਾਇਤ ਪੁਰ ਦੇ ਨੌਜਵਾਨਾਂ ਨੇ ਜਿੱਤੇ ਗੋਲ੍ਡ ਮੈਡਲ ।
August 19th, 2021 | Post by :- | 50 Views
ਗੁਰੂ ਕਲਗੀਧਰ ਖੇਡ ਅਕੈਡਮੀ ਹਦਾਇਤ ਪੁਰ ਦੇ ਨੌਜਆਨਾਂ ਜਿੱਤੇ ਗੋਲਡ ਮੈਡਲ|
ਜੰਡਿਆਲਾ ਗੁਰੂ ਕੁਲਜੀਤ ਸਿੰਘ
: ਪਿਛਲ਼ੇ ਦਿਨੀਂ ਨੈਸ਼ਨਲ ਚੈਂਪੀਅਨਸ਼ਿਪ ਅਮ੍ਰਿਤਸਰ ਵਿੱਚ ਹੋਈ |ਅਥਲੈਟਿਕਸ ਦੇ ਮੁਕਾਬਲਿਆਂ ਵਿੱਚ ਗੁਰੂ ਕਲਗੀਧਰ ਖੇਡ ਅਕੈਡਮੀ ਟ੍ਰੇਨਿੰਗ ਸੈਂਟਰ ਪਿੰਡ ਹਦਾਇਤਪੁਰ ਦੇ  ਖਿਡਾਰੀਆਂ ਨੇ   ਵਧੀਆ ਪ੍ਰਦਰਸ਼ਨ ਕਰਦੇ ਹੋਏ  ਗੋਲਡ ਮੈਡਲ ਜਿੱਤ ਕੇ ਅਕੈਡਮੀ ਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ| ਇੰਨਾ ਮੁਕਾਬਲਿਆਂ ਦੌਰਾਨ  ਅਰਸ਼ ਦੀਪ ਸਿੰਘ  ਪਿੰਡ ਮਾਨ ਅਤੇ ਅਰਸ਼ ਦੀਪ ਸਿੰਘ ਪੰਨਵਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤਿਆ|
ਅੱਜ ਉਨ੍ਹਾਂ ਦਾ ਅਕੈਡਮੀ ਪਹੁੰਚਣ ਤੇ ਮੁੱਖ ਕੋਚ ਅਥਲੀਟ ਸਰਦਾਰ ਗਗਨਦੀਪ ਸਿੰਘ ਹਦਾਇਤਪੁਰ ਨੇ ਸਨਮਾਨ ਚਿੰਨ੍ਹ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ! ਇਸ ਤੋਂ ਇਲਾਵਾ   1600 ਮੀਟਰ ਦੌੜ  ਵਿੱਚ   ਅੰਮ੍ਰਿਤ ਸਿੰਘ ਚੌਗਾਵਾਂ ਨੇ ਵਧੀਆ ਪ੍ਰਦਰਸ਼ਨ ਕੀਤਾ !ਇਸ ਮੌਕੇ ਕੋਚ ਗਗਨਦੀਪ ਸਿੰਘ ਨੇ ਕਿਹਾ ਕਿ ਅਕੈਡਮੀ ਦੇ  ਇਨ੍ਹਾਂ ਨੌਜੁਵਾਨਾਂ ਦੀ ਕਾਰਗੁਜ਼ਾਰੀ  ਬਹੁਤ ਸ਼ਲਾਂਘਾਜੋਗ ਹੈ  ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੀ ਅਕੈਡਮੀ ਵਿੱਚ  20 ਅਲੱਗ-ਅਲੱਗ ਐਕਟੀਵਿਟੀਆਂ ਨਾਲ ਫ਼ੌਜ ਵਿੱਚ ਭਰਤੀ ਦੀ ਟ੍ਰੇਨਿੰਗ, ਫਿੱਟਨੈੱਸ ਦੀ ਟ੍ਰੇਨਿੰਗ ਵੀ ਦੇ ਰਹੇ ਹਨ ਉਨ੍ਹਾਂ ਦੀ ਅਕੈਡਮੀ ਵੱਲੋਂ ਦਿੱਤੀ ਜਾਂਦੀ ਇਹ ਟ੍ਰੇਨਿੰਗ ਨੌਜਵਾਨਾਂ ਨੂੰ ਸੈਨਿਕ ,ਪੁਲਸ ਤੇ ਅਰਧਸੈਨਿਕ ਬਲਾਂ ਵਿਚ ਭਰਤੀ ਹੋਣ ਲਏ ਸਹਾਈ ਹੁੰਦੀ ਹੈ| ਅੱਜ ਉਨ੍ਹਾਂ ਦਾ ਅਕੈਡਮੀ ਪਹੁੰਚਣ ਤੇ ਮੁੱਖ ਕੋਚ ਅਥਲੀਟ ਸਰਦਾਰ ਗਗਨਦੀਪ ਸਿੰਘ ਹਦਾਇਤਪੁਰ ਨੇ ਸਨਮਾਨ ਚਿੰਨ੍ਹ ਤੇ ਸਿਰਪਾਉ ਦੇ ਕੇ ਸਨਮਾਨਿਤ ਕੀਤਾ| ਇਸ ਤੋਂ ਇਲਾਵਾ
ਇਸ ਮੌਕੇ ਲੇਡੀਜ਼ ਕੋਚ ਨੈਸ਼ਨਲ ਕਬੱਡੀ ਖਿਡਾਰੀ ਪਰਮਜੀਤ ਕੌਰ ਹਦਾਇਤਪੁਰ,ਕੋਚ ਖੁਸ਼ ਦੀਪ ਸਿੰਘ ਹਦਾਇਤਪੁਰ ਅਤੇ ਅਕੈਡਮੀ ਦੇ ਲੜਕੇ ਲੜਕੀਆਂ ਹਾਜ਼ਿਰ ਸਨ|

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review