ਸਰਕਾਰ ਆਮ ਲੋਕਾਂ ਦਾ ਕੀਤਾ ਆਰਥਿਕ ਸ਼ੋਸ਼ਣ :ਬਾਬੂ ਸਿੰਘ ।
August 16th, 2021 | Post by :- | 53 Views

ਸਰਕਾਰਾਂ ਨੇ ਆਮ ਲੋਕਾਂ ਦਾ ਸ਼ੋਸ਼ਣ ਕੀਤਾ – ਬਾਬੂ ਸਿੰਘ
ਦਲੇਰ ਸਿੰਘ ਜੌਹਲ, ਨਵਾਂ ਪਿੰਡ : ਵਿਮਕੁਤ ਜਾਤੀਆਂ ਵਿਕਾਸ ਫੇਡਰੇਸ਼ਨ (DNT ਕਬੀਲੇ ) ਦੇ ਪ੍ਰਧਾਨ ਬਾਬੂ ਸਿੰਘ ਜੰਡਿਆਲਾ ਤੇ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ ਕਰਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਟੂ ਸਰਕਾਰਾਂ ਨੇ ਹਮੇਸ਼ਾਂ ਆਮ ਲੋਕਾਂ ਦਾ ਸ਼ੋਸ਼ਣ ਕੀਤਾ। ੳਹਨਾਂ ਕਿਹਾ ਕਿ ਨੇ ਡੀਐਨਟੀ ਕਬੀਲਿਆਂ ਦੇ ਇਤਹਾਸ ਦਾ ਬਹੁਤ ਗੋਰਵ ਮਈ ਹੈ ਜਿੰਨਾ ਨੇ ਅੰਗਰੇਜੀ ਹਕੂਮਤ ਨਾਲ ਪੰਗਾ ਲੈਦਿਆਂ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਕੀਤਾ ਤੇ ਅੱਜ ਦੀਆ ਸਰਕਾਰਾ ਵੀ ਇਹਨਾਂ ਨੂੰ ਕਬੀਲਿਆਂ ਨੂੰ ਅਣਗੋਲਿਆਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਕਬੀਲਿਆਂ ਤੇ ਅੰਗਰੇਜੀ ਸਰਕਾਰ ਨੇ ਆਮ ਕਾਨੂੰਨ ਹੁੰਦਿਆ ਹੋਇਆ 1871 ਵਿੱਚ ਜ਼ਰਾਇਮ ਪੈਸਾ ਐਕਟ ਲਗਾ ਕੇ ਉਨਾਂ ਨੂੰ ਸਪੈਸਲ ਜੇਲਾ ਵਿੱਚ ਬੰਦ ਕਰ ਦਿੱਤਾ ਸੀ ਤੇ ਭਾਰਤੀ ਸਰਕਾਰ ਨੇ ਇਹਨਾ ਕਬੀਲਿਆ ਨੂੰ ਅੱਜ ਵੀ ਬਣਦਾ ਸਤਿਕਾਰ ਨਹੀਂ ਦੇ ਰਹੀ ਜੋ ਇੱਕ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ । ਇਸ ਮੌਕੇ ਤੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਸੁੱਖਾ, ਹਨੀ, ਸਾਹਿਬ ਸਿੰਘ, ਦਿਲਬਾਗ ਸਿੰਘ, ਜੈਮਲ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ, ਹਰਦੀਪ ਸਿੰਘ, ਪਿਆਲਾ ਰਾਮ ਮਰਾਸੀ ਲੀਡਰ, ਗੁਰਪ੍ਰੀਤ ਸਿੰਘ ਗੋਪੀ, ਯੂਥ ਲੀਡਰ ਅਵਤਾਰ ਸਿੰਘ ਪੱਖੋਕੇ, ਭੁਪਿੰਦਰ ਸਿੰਘ ਜੰਡਿਆਲਾ, ਸਤਪਾਲ ਸਿੰਘ ਜੰਡਿਆਲਾ, ਬਲਕਾਰ ਸਿੰਘ ਜੰਡਿਆਲਾ, ਸੁੱਚਾ ਸਿੰਘ, ਗੁਰਨਾਮ ਸਿੰਘ, ਅਵਤਾਰ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ।

ਕੈਪਸ਼ਨ , ਨਵਾਂ ਪਿੰਡ ਵਿਖੇ ਮੀਟਿੰਗ ਦੌਰਾਨ ਬਾਬੂ ਸਿੰਘ ਜੰਡਿਆਲਾ ਤੇ ਉਨ੍ਹਾਂ ਦੇ ਸਾਥੀ ਗੱਲਬਾਤ ਕਰਦੇ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review