ਕਿਸਾਨ ਸੰਘਰਸ਼ ਕਮੇਟੀ ਦੀ ਨਿੱਜਰਪੁਰਾ ਟੋਲ ਪਲਾਜ਼ਾ ਵਿੱਖੇ ਹੋਈ ਮੀਟਿੰਗ ।
August 13th, 2021 | Post by :- | 148 Views
ਕਿਸਾਨ ਸੰਘਰਸ਼ ਕਮੇਟੀ ਦੀ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਹੋਈ ਮੀਟਿੰਗ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਟੋਲ ਪਲਾਜ਼ਾ ਨਿੱਜਰਪੁਰਾ ਮਾਨਾਂਵਾਲਾ ਅੰਮ੍ਰਿਤਸਰ ਵਿੱਚ ਸੋਨੂੰ ਮਾਲ ਸੁਲਤਾਨਵਿੰਡ ਜਸਬੀਰ ਸਿੰਘ ਮੰਗਾ ਸੰਤੋਖ ਸਿੰਘ ਚਾਟੀਵਿੰਡ ਤੇ ਹਰਦੀਪ ਸਿੰਘ ਮਿੱਠਾ    ਮੇਜਰ ਸਿੰਘ ਸੁਲਤਾਨਵਿੰਡ ਦੀ ਅਗਵਾਈ ਵਿੱਚ   ਹੋਈ  ਜਿਸ ਵਿਚ ਸੰਯੁਕਤ ਮੋਰਚੇ ਵੱਲੋਂ ਆਰੰਭਿਆ ਸੰਘਰਸ਼ ਅੱਜ ਟੌਲ ਪਲਾਜ਼ਾ ਨਿੱਜਰਪੁਰਾ ਤੇ 325 ਦਿਨ 11  ਵਾ ਮਹੀਨਾ  ਚੱਲ ਰਿਹਾ ਹੈ ਇਸ ਮੌਕੇ ਤੇ ਬੋਲਦਿਆਂ ਸਰਦਾਰ ਮੰਗਲ ਸਿੰਘ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਵਰਪਾਲ ਜ਼ੋਨ ਪ੍ਰਧਾਨ   ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ  ਗੁਰਸਾਹਿਬ ਸਿੰਘ ਅੰਗਰੇਜ ਸਿੰਘ ਪਰਮਜੀਤ ਸਿੰਘ   ਬਾਗਾਂ ਸਾਰੇ ਹੀ  ਸੂਬਾ ਕਮੇਟੀ ਮੈਂਬਰ  ਨੇ ਬੋਲਦਿਆਂ   ਸੰਯੁਕਤ ਕਿਸਾਨ   ਮੋਰਚੇ ਵੱਲੋਂ ਦਿੱਤੇ ਗਏ ਫੈਸਲੇ ਮੁਤਾਬਕ 15 ਅਗਸਤ ਨੂੰ ਸਾਰੇ ਦੇਸ਼ ਵਿੱਚ ਆਜ਼ਾਦੀ ਦਿਹਾੜੇ ਨੂੰ ਮਨਾਇਆ ਜਾਵੇਗਾ ਪਰ ਕਿਸਾਨਾਂ ਵੱਲੋਂ ਇਸ ਦਾ ਕਾਲਾ ਦਿਨ ਵਜੋਂ ਮਨਾਇਆ ਜਾਵੇਗਾ  ਕਿਉਂ ਕੀ ਕਿਸਾਨਾਂ ਮਜ਼ਦੂਰਾਂ ਦਾ ਦੇਣ ਨਹੀਂ ਇਹ ਆਜ਼ਾਦੀ ਅਕਾਲੀ ਕਾਂਗਰਸੀ ਅਤੇ ਬੀਜੇਪੀ ਵਾਲ਼ਿਆਂ ਦੀ ਆਈ ਨਾ ਕਿ ਕਿਸਾਨ ਮਜ਼ਦੂਰ ਦੀ  ਇਸ ਦਿਨ ਕਿਸਾਨ ਸੰਘਰਸ਼ ਕਮੇਟੀ ਅਤੇ ਸੰਯੁਕਤ ਮੋਰਚੇ ਵੱਲੋਂ ਕੀਤੇ ਗਏ ਫੈਸਲੇ ਮੁਤਾਬਕ ਅੰਮਿ੍ਰਤਸਰ  ਦੇ ਵਿਚ ਵੱਖ ਵੱਖ ਜਥੇਬੰਦੀਆਂ ਦੇ ਨਾਲ ਰੋਸ ਮਾਰਚ ਕੀਤਾ ਗਿਆ  ਜਿੱਥੇ ਲੋਹੜੀ ਦਾ ਤਿਉਹਾਰ ਦੀਵਾਲੀ ਦਾ ਤਿਉਹਾਰ ਨਵੇਂ ਸਾਲ ਦਾ ਤਿਉਹਾਰ 26ਜਨਵਰੀ ਨੂੰ ਅੰਮ੍ਰਿਤਸਰ ਵਿਚ ਟਰੈਕਟਰ ਪਰੇਡ ਕਰ ਕੇ   ਕਾਲੇ ਦਿਨ ਵਜੋਂ ਮਨਾਇਆ ਗਿਆ ਉਸੇ ਤਰ੍ਹਾਂ 15 ਅਗਸਤ ਵੀ ਕਿਸਾਨ ਮਜ਼ਦੂਰ ਆਜ਼ਾਦੀ ਦਾ ਦਿਨ  ਮੋਟਰ ਸਾਈਕਲ ਮਾਰਚ ਦੇ ਨਾਲ ਰੋਸ ਦਿਨ ਮਨਾਉਣਗੇ  ਜਿੰਨਾ ਚਿਰ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਤਿੰਨੋਂ ਕਾਲੇ ਕਾਨੂੰਨ ਰੱਦ ਨਾ ਕੀਤੇ ਗਏ ਕਿਸਾਨ ਕੋਈ ਵੀ ਦਿਨ ਖੁਸ਼ੀ ਵਜੋਂ ਨਹੀਂ ਮਨਾਉਣਗੇ  ਸਾਡਾ 15 ਅਗਸਤ 26 ਜਨਵਰੀ ਨਵੇਂ ਸਾਲ ਉਸ ਦਿਨ ਹੋਣਗੇ ਜਿਸ ਦਿਨ ਸਾਡੇ ਕਿਸਾਨ ਵੀਰ ਦਿੱਲੀ ਤੋਂ ਜਿੱਤ ਪ੍ਰਾਪਤ ਕਰਕੇ ਪੰਜਾਬ ਨੂੰ ਵਾਪਸ ਪਰਤਣਗੇ  15 ਅਗਸਤ ਨੂੰ ਕਿਸਾਨ ਸੰਘਰਸ਼ ਕਮੇਟੀ ਦਾ ਵੱਡਾ ਕਾਫਲਾ ਗੁਰਦੁਆਰਾ ਅਟਾਰੀ ਸਾਹਿਬ ਸੁਲਤਾਨਵਿੰਡ ਤੋਂ 10 ਵਜੇ ਚੱਲ ਕੇ   ਸਾਂਝੇ ਮੋਰਚੇ ਵਿੱਚ ਸ਼ਾਮਲ ਹੋਵੇਗਾ  ਇਸ ਮੌਕੇ ਤੇ ਕਾਫ਼ੀ ਕਿਸਾਨ ਮੀਟਿੰਗ ਵਿੱਚ ਹਾਜ਼ਰ ਸਨ ਜਿਨ੍ਹਾਂ ਵਿੱਚ ਕੁਲਦੀਪ ਸਿੰਘ ਨਿੱਜਰਪੁਰਾ  ਬਚਿੱਤਰ ਸਿੰਘ ਸੰਦੀਪ ਸਿੰਘ ਮਿੱਠਾ  ਅਤੇ ਹਰਪਾਲ ਸਿੰਘ  ਗੁਰਜੀਤ ਸਿੰਘ ਛੋਟੇ ਚੀਤੇ ਨਿਸ਼ਾਨ ਸਿੰਘ ਜੰਡਿਆਲਾ ਗੁਰੂ  ਸੰਦੀਪ ਸਿੰਘ ਮੁਹਿੰਮ  ਦਰਸ਼ਨ ਸਿੰਘ ਘੋਲਾ  ਅਤੇ ਹੋਰ ਵੀ ਕਿਸਾਨ ਵੀਰ ਹਾਜ਼ਰ ਸਨ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review