ਪਿੰਡ ਬਾਣੀਆਂ ਵਿੱਚ 150 ਪਰਿਵਾਰ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ – ਦਲਬੀਰ ਸਿੰਘ ਟੌਂਗ
August 3rd, 2021 | Post by :- | 190 Views

ਬਾਬਾ ਬਕਾਲਾ ਅਗਸਤ (ਮਨਬੀਰ ਸਿੰਘ ਧੂਲਕਾ) ਬਾਬਾ ਬਕਾਲਾ ਸਾਹਿਬ ਦੇ ਅਧੀਨ ਆਉਂਦੇ ਪਿੰਡਾਂ ਬਾਣੀਆਂ ਵਿਚ ਸੀਨੀਅਰ ਆਗੂ ਸੁਰਜੀਤ ਸਿੰਘ ਕੰਗ ਦੀ ਪ੍ਰੇਰਣਾ ਸਦਕਾ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ 150 ਪਰਿਵਾਰ ਅਕਾਲੀ ਦਲ ਤੇ ਕਾਂਗਰਸ ਛੱਡ ਕੇ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਬੋਲਦਿਆਂ ਟੌਂਗ ਨੇ ਆਪ ਦੇ ਦਿੱਲੀ ਵਿਚ ਹੋਏ ਕੰਮਾਂ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਪਹਿਲੀ ਬਿਜਲੀ ਦੀ ਗਰੰਟੀ ਬਾਰੇ ਜਾਣਕਾਰੀ ਦਿੱਤੀ ਤੇ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ ਇਸ ਮੌਕੇ ਬਲਾਕ ਪ੍ਰਧਾਨ ਰਾਜਕਰਨ ਸਿੰਘ ਤਿੰਮੋਵਾਲ,ਸਰਕਲ ਪ੍ਰਧਾਨ ਗੁਰਮੁਖ ਸਿੰਘ, ਸਰਵਰਿੰਦਰ ਸਿੰਘ ਸੁਧਾਰ,ਬਲਰਾਜ ਸਿੰਘ,ਸਰਦੂਲ ਸਿੰਘ,ਜਗੀਰ ਸਿੰਘ,ਗੁਰਦੀਪ ਸਿੰਘ,ਵਿਵੇਕ ਸਿੰਘ,ਗੁਰਨਾਮ ਸਿੰਘ,ਕੁਲਦੀਪ ਸਿੰਘ,ਗੁਰਦੀਪ ਸਿੰਘ,ਹਰਮਿੰਦਰ ਸਿੰਘ,ਗੁਰਤੇਜ ਸਿੰਘ,ਲਖਵਿੰਦਰ ਸਿੰਘ,ਜਗੀਰ ਸਿੰਘ,ਦਿਆ ਸਿੰਘ,ਪੂਰਨ ਸਿੰਘ, ਮਹਿੰਦਰ ਸਿੰਘ,ਗੁਰਜੀਤ ਸਿੰਘ, ਗੁਰਦੇਵ ਸਿੰਘ,ਗੁਰਮੁਖ ਸਿੰਘ,ਸੋਨੂੰ, ਗੁਲਜ਼ਾਰ ਸਿੰਘ,ਹਰਵਿੰਦਰ ਕੌਰ, ਅਜੀਤ ਸਿੰਘ,ਅਮਰ ਸਿੰਘ,ਅਜੀਤ ਸਿੰਘ,ਹੈਪੀ,ਸੂਰਤਾ ਸਿੰਘ,ਬਲਵਿੰਦਰ ਸਿੰਘ,ਗੁਰਵਿੰਦਰ ਸਿੰਘ ਆਦਿ ਸਾਥੀ ਹਾਜ਼ਰ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review