ਪਿੰਡਾਂ ਦੇ ਸਰਪੰਚਾਂ ਤੇ ਚੇਅਰਮੈਨਾਂ ਨੇ ਡੈਨੀ ਬੰਡਾਲਾ ਨੂੰ ਕੀਤਾ ਸਨਮਾਨਿਤ ।
July 31st, 2021 | Post by :- | 84 Views
ਪਿੰਡਾਂ ਦੇ ਸਰਪੰਚਾਂ ਤੇ ਚੇਅਰਮੈਨਾਂ ਨੇ ਡੈਨੀ ਬੰਡਾਲਾ ਨੂੰ ਸਨਮਾਨਿਤ ਕੀਤਾ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿਨ-ਰਾਤ ਇਕ ਕਰ ਦਿਆਂਗੇ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਨਵਾਂ ਪਿੰਡ ਦੇ ਸਰਪੰਚ ਤੇ ਡਾਇਰੈਕਟਰ ਮਾਰਕੀਟ ਕਮੇਟੀ ਗਿਆਨੀ ਜਸਵੰਤ ਸਿੰਘ ਤੇ ਡਾਇਰੈਕਟਰ ਮਾਰਕੀਟ ਕਮੇਟੀ ਸਰਪ੍ਰੀਤ ਸਿੰਘ ਸਰਕਾਰੀਆ ਤੇ ਉਨ੍ਹਾਂ ਦੇ ਸਾਥੀਆਂ ਨੇ ਹਲਕਾ  ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਤੇ ਕਾਰਜਕਾਰੀ ਪ੍ਰਧਾਨ ਨੂੰ ਸਨਮਾਨਿਤ ਕਰਨ ਮੌਕੇ ਗੱਲਬਾਤ ਕਰਦਿਆਂ ਕੀਤਾ! ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਗਹਿਰੀ ਮੰਡੀ ਦੇ ਚੇਅਰਮੈਨ ਕਸ਼ਮੀਰ ਸਿੰਘ ਜਾਣੀਆਂ, ,ਵਾਈਸ ਚੇਅਰਮੈਨ ਸੁਰਜੀਤ ਸਿੰਘ ਮੱਖਣਵਿੰਡੀ, ਡਾਇਰੈਕਟਰ ਮਾਰਕੀਟ ਕਮੇਟੀ ਸੁਵਿੰਦਰ ਸਿੰਘ ਸੇਠ,  ਰਾਜਬੀਰ ਸਿੰਘ ਜੌਹਲ, ਬਲਰਾਜ ਸਿੰਘ ਜੌੜਾ, ਸਰਪੰਚ  ਮਨਪ੍ਰੀਤ ਸਿੰਘ ਦੇਵੀਦਾਸਪੁਰ, ਅਵਤਾਰ ਸਿੰਘ ਟੱਕਰ,  ਨਿਰਮਲ ਸਿੰਘ ਫੌਜੀ,  ਬਿੱਲਾ ਜੰਮੂ,  ਬਿੰਦ ਫਤਿਹਪੁਰ, ਇਜ਼ੀ. ਬਲਜੀਤ ਸਿੰਘ ਜੰਮੂ, ਬਲਾਕ ਸੰਮਤੀ ਮੈਂਬਰ ਰਵਿੰਦਰ ਸਿੰਘ ਰਵੀ, ਸਰਪੰਚ ਤਰਸੇਮ ਸਿੰਘ ਲੱਡੂ, ਸਰਪੰਚ ਜਗੀਰ ਸਿੰਘ, ਦਲਜੀਤ ਸਿੰਘ , ਸਰਪੰਚ ਬਲਜਿੰਦਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਤੋਤਾ,  ਕਾਕਾ ਅਕਾਲਗੜ੍ਹ ਢਪੱਈਆਂ, ਮੇਹਰ ਸਿੰਘ ਕਲੇਰ, ਸਰਪੰਚ ਕਿਰਨਦੀਪ ਕੌਰ, ਜਸਪਾਲ ਸਿੰਘ ਰਾਣਾ ਕਾਲਾ, ਪ੍ਰਧਾਨ ਸਰਬਜੀਤ ਸਿੰਘ, ਚੇਅਰਮੈਨ ਹਰਜਿੰਦਰ ਸਿੰਘ ਰਾਏਪੁਰ ਕਲਾਂ, ਨੰਬਰਦਾਰ ਗੁਰਮੀਤ ਸਿੰਘ ਜੀਵਨ ਪੰਧੇਰ, ਸਰਪੰਚ ਸੁਖਜਿੰਦਰ ਸਿੰਘ ਨਿੱਝਰ, ਸਰਪੰਚ ਅਮਰੀਕ ਰਾਮ, ਪਰਮਿੰਦਰ ਸਿੰਘ ਪੰਨਾ ਤੋਂ ਇਲਾਵਾ ਹੋਰ ਵੀ ਕਈ ਇਲਾਕੇ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਹਾਜ਼ਰ ਸਨ
ਕੈਪਸਨ, ਸਨਮਾਨਿਤ ਕਰਨ ਮੌਕੇ ਡੈਨੀ ਬੰਡਾਲਾ, ਗਿਆਨੀ ਜਸਵੰਤ ਸਿੰਘ ਤੇ ਹੋਰ ਗੱਲਬਾਤ ਕਰਦੇ ਹੋਏ

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review