ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਅਹਿਮ ਮੀਟਿੰਗ ।
July 31st, 2021 | Post by :- | 132 Views
ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਅਹਿਮ ਮੀਟਿੰਗ|
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹਲਕਾ ਮਜੀਠਾ ਦੇ ਪਿੰਡ ਕੱਥੂਨੰਗਲ ਵਿਖੇ ਆਪ ਦੇ ਸੀਨੀਅਰ ਆਗੂ ਗੁਰਭੇਜ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਤੇ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ   ਹਲਕਾ  ਮਜੀਠਾ ਨੂੰ   ਚਾਰ ਬਲਾਕਾਂ ਵਿੱਚ ਅਤੇ ਅੱਗੇ  ਸਰਕਲਾ ਵਿੱਚ ਵੰਡਿਆ  ਗਿਆ ਹੈ ਤਾਂ ਕਿ 2022 ਦੀਆ ਵਿਧਾਨ ਸਭਾ ਚੋਣਾਂ ਚ ਲਈ  ਹਰ ਪਿੰਡ ਤੇ ਬੂਥ ਤੱਕ ਪਾਰਟੀ ਨੂੰ  ਮਜ਼ਬੂਤ ਕੀਤਾ ਜਾ ਸਕੇ  ਸਕੇ|ਇਸ ਦੌਰਾਨ ਹਲਕਾ  ਮਜੀਠੇ ਦੇ ਸਾਰੇ ਸਰਕਲ ਇੰਚਾਰਜਾ  ਨੂੰ ਆਈਡੀ ਕਾਰਡ ਵੰਡੇ  ਗਏ ਅਤੇ  ਗੁਰਭੇਜ ਸਿੰਘ  ਸਿੱਧੂ ਤੇ ਹਰਵੰਤ ਸਿੰਘ  ਉਮਰਾਨੰਗਲ ਵੱਲੋਂ ਓਹਨਾ ਨੂੰ ਸਾਂਝੇ ਤੌਰ ਤੇ  ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ  ਗੁਰਭੇਜ ਸਿੰਘ ਸਿੱਧੂ, ਹਰਵੰਤ ਸਿੰਘ ਉਮਰਾਨੰਗਲ,ਬਲਵਿੰਦਰ ਸਿੰਘ ਕੱਥੂਨੰਗਲ, ਬਲਜੀਤ ਸਿੰਘ ਜਿਜੇਆਣੀ, ਪ੍ਰਿਤਪਾਲ ਸਿੰਘ ਬਲ ,ਬਲਬੀਰ ਸਿੰਘ ਬੋਪਾਰਾਏ ,ਸ਼ਾਹ ਤਨੇਲ, ਦਰਸ਼ਨ ਸਿੰਘ ਵੀਰਮ,ਯੋਗਰਾਜ ਸਿੰਘ, ਹਰਜਿੰਦਰ ਸਿੰਘ, ਜਸਕਰਨ ਸਿੰਘ, ਗੁਰਮੁਖ ਸਿੰਘ, ਹੀਰੋ, ਨਿਸਾਨ ਸਿੰਘ ,ਮਨਜੀਤ ਸਿੰਘ ਆਦਿ ਹਾਜ਼ਰ ਸਨ
ਕੈਪਸਨ -ਹਲਕਾ ਮਜੀਠਾ ਦੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਉਪਰੰਤ ਗੁਰਭੇਜ ਸਿੰਘ ਸਿੱਧੂ ,ਹਰਵੰਤ ਸਿੰਘ ਉਮਰਾਨੰਗਲ ਤੇ ਹੋਰ |

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review