ਭਾਜਪਾ ਨੂੰ ਮਿਲਿਆ ਵੱਡਾ ਹੁੰਗਾਰਾ,ਸਵਿੰਦਰ ਸਿੰਘ ਛੱਜਲਵੱਡੀ ਭਾਜਪਾ ਵਿੱਚ ਹੋਏ ਸ਼ਾਮਿਲ ।
July 18th, 2021 | Post by :- | 53 Views

ਭਾਜਪਾ ਨੂੰ ਮਿਲਿਆ ਵੱਡਾ ਹੁੰਗਾਰਾ ,ਸਵਿੰਦਰ ਸਿੰਘ ਛੱਜਲਵੱਡੀ ਭਾਜਪਾ ਵਿੱਚ ਹੋਏ ਸ਼ਾਮਿਲ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਬੀਜੇਪੀ ਨੂੰ ਮਿਲਿਆ ਵੱਡਾ ਹੁੰਗਾਰਾ ਬੀਜੇਪੀ ਆਫ਼ਿਸ ਚੰਡੀਗੜ੍ਹ ਵਿਚ ਬਲਵਿੰਦਰ ਸਿੰਘ ਗਿੱਲ ਵਾਈਸ ਪ੍ਰਧਾਨ ਬੀਜੇਪੀ S.C  ਮੋਰਚਾ ਪੰਜਾਬ ਦੀ ਪ੍ਰੇਰਨਾ ਸਦਕਾ ਸਵਿੰਦਰ ਸਿੰਘ ਛੱਜਲਵੱਡੀ ਜਨਰਲ ਸਕੱਤਰ ਬਸਪਾ ਪੰਜਾਬ ਹੋਏ ਭਾਜਪਾ ਵਿੱਚ ਸ਼ਾਮਲ ਹੋਏ।  ਅਸ਼ਵਨੀ ਸ਼ਰਮਾ ਪੰਜਾਬ ਪ੍ਰਧਾਨ ਬੀਜੇਪੀ ਸ੍ਰੀ ਦਿਨੇਸ਼ ਕੁਮਾਰ ਸੰਗਠਨ ਮਹਾਂ ਮੰਤਰੀ ਜੀਵਨ ਗੁਪਤਾ ਸਕੱਤਰ ਬੀਜੇਪੀ ਪੰਜਾਬ ਰਾਜੇਸ਼ ਬਾਘਾ ਜਰਨਲ ਸਕੱਤਰ ਬੀਜੇਪੀ ਪੰਜਾਬ ਸਰਦਾਰ ਹਰਜੀਤ ਸਿੰਘ ਗਰੇਵਾਲ ਸਰਦਾਰ ਮਨਜੀਤ ਸਿੰਘ ਰਾਏ ,ਸੰਤੋਖ ਸਿੰਘ ਗੁਮਟਾਲਾ ਨੈਸ਼ਨਲ ਸੈਕਟਰੀ ਬੀਜੇਪੀ ਐਸੀ ਮੋਰਚਾ ਆਦਿ ਹਾਜਿਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review