ਸੁਰਿੰਦਰਪਾਲ ਸਿੰਘ ਨੂੰ ਕੌਮੀ ਜਨਰਲ ਸਕੱਤਰ ਅਤੇ ਨਵਜਿੰਦਰ ਸਿੰਘ ਨਵੀਂ ਨੂੰ ਸਰਕਲ ਪ੍ਰਧਾਨ ਬਣਨ ਤੇ ਕੀਤਾ ਸਨਮਾਨਿਤ।
June 9th, 2021 | Post by :- | 57 Views
ਸੁਰਿੰਦਰਪਾਲ ਸਿੰਘ ਨੂੰ ਕੌਮੀ ਜਨਰਲ ਸੈਕਟਰੀ ਪੰਜਾਬ ਅਤੇ ਨਵਜਿੰਦਰ ਸਿੰਘ ਨਵੀਂ ਨੂੰ ਸਰਕਲ ਪ੍ਰਧਾਨ ਜੰਡਿਆਲਾ ਗੁਰੂ ਬਣਨ ਤੇ ਕੀਤਾ ਸਨਮਾਨਿਤ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਹਲਕਾ ਇੰਚਾਰਜ ਜੰਡਿਆਲਾ ਗੁਰੂ   ਮਲਕੀਤ ਸਿੰਘ ਏ ਆਰ ਵੱਲੋਂ ਸੁਰਿੰਦਰਪਾਲ ਸਿੰਘ ਨੂੰ ਸ਼ਿਰੋਮਣੀ ਅਕਾਲੀ ਦਲ ਬਾਦਲ ਪਾਰਟੀ ਹਾਈਕਮਾਨ ਵੱਲੋਂ ਕੌਮੀ ਜਨਰਲ।ਸਕੱਤਰ ਪੰਜਾਬ ਅਤੇ ਨਵਜਿੰਦਰ ਸਿੰਘ ਨਵੀਂ ਨੂੰ ਸਰਕਲ ਪ੍ਰਧਾਨ ਨਿਯੁਕਤ ਕਰਨ ਤੇ  ਸਨਮਾਨਿਤ ਕੀਤਾ ।ਇਸ ਮੌਕੇ ਉਨਾਂ ਕਿਹਾ ਕਿ ਜੋ ਪਾਰਟੀ ਹਾਈਕਮਾਨ ਵੱਲੋਂ ਜਿੰਮੇਦਾਰੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ । ਹਲਕਾ ਇੰਚਾਰਜ ਜੰਡਿਆਲਾ ਮਲਕੀਤ ਸਿੰਘ ਏ ਆਰ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੁਰਿੰਦਰ ਸਿੰਘ ਚੰਦੀ, ਪਰਗਟ ਸਿੰਘ ਮਿਊਕਾ , ਸਰਬਜੀਤ ਸਿੰਘ ਜੰਡ, ਪ੍ਰਕਾਸ ਸਿੰਘ, ਜਸਵਿੰਦਰ ਸਿੰਘ ,ਬਲਦੇਵ ਸਿੰਘ ਸਾਬਕਾ ਸਰਪੰਚ , ਸੁਰਿੰਦਰ ਸਿੰਘ ਚੰਦੀ, ਪਰਗਟ ਸਿੰਘ ਮਿਊ ਕਾ,ਜਸਬੀਰ ਸਿੰਘ ਰਾਜੂ ਮਲਕਪੁਰ  ਜਸਬੀਰ ਸਿੰਘ ਰਾਜੂ ਮਲਕਪੁਰ,   ਸਰਬਜੀਤ ਸਿੰਘ ਜੰਡ, ਪ੍ਰਕਾਸ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਰਪੰਚ ਤਲਵੰਡੀ ਡੋਗਰਾਂ ,  ਮਨਜਿੰਦਰ ਸਿੰਘ ਭੀਰੀ ਕੌਮੀ ਪ੍ਰਧਾਨ,  ਜਸਬੀਰ ਸਿੰਘ  ਖਲਹਿਰਾ, ਮਨਜਿੰਦਰ ਸਿੰਘ ਭੀਰੀ ਕੌਮੀ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਰੱਖ ਮਾਨਾਂਵਾਲਾ  ਜਸਬੀਰ ਸਿੰਘ ਜਤਿੰਦਰ ਸਿੰਘ ਰੱਖ ਮਾਨਾਂਵਾਲਾ ,  ਹਰਪ੍ਰੀਤ ਸਿੰਘ ਰੱਖ ਮਾਨਾਂਵਾਲਾ ਸੰਦੀਪ ਸਿੰਘ ਪੰਚ  ਸੰਦੀਪ ਸਿੰਘ ਪੰਚ  ਸਿਮਰ ਸੰਧਾ, ਗਾਂਧੀ ਫਤਿਹਪੁਰ,  ਵਿਰਸਾ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ,ਸੰਦੀਪ ਸਿੰਘ ਵਡਾਲੀ ਡੋਗਰਾਂ  ਮੁਖਤਿਆਰ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ ਸੰਦੀਪ ਸਿੰਘ ਵਡਾਲੀ ਡੋਗਰਾਂ,  ਬਾਬਾ ਭਜਨ ਸਿੰਘ ਵਡਾਲੀ ਡੋਗਰਾਂ,   ਵਿਰਸਾ ਸਿੰਘ,  ਅਮਰਬੀਰ ਹੌਬੀ, ਲਖਵਿੰਦਰ ਸਿੰਘ, ਹਰਭਜਨ ਸਿੰਘ ਪੰਚ,  ਲਾਭ ਸਿੰਘ, ਹੀਰਾ ਸਿੰਘ ਪੰਚ, ਅਮਰਜੀਤ ਸਿੰਘ ਮੈਂਬਰ ਬਲਾਕ ਸੰਮਤੀ, ਹਰਭਜਨ ਸਿੰਘ ਪੰਚ, ਕੁਸ਼ਲਦੀਪ ਸਿੰਘ, ਅਮਨ ਕ੍ਰਿਕਟ ਅਕੈਡਮੀ ਵਾਲੇ ਹਾਜ਼ਿਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।