ਮੇਹਨਤ ਕਰਨ ਵਾਲਿਆਂ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ:ਪੱਖੋਕੇ ।
June 1st, 2021 | Post by :- | 79 Views

ਮਿਹਨਤ ਕਰਨ ਵਾਲਿਆ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਦਿਂਤਾ ਜਾਵੇਗਾ.ਪਂਖੋਕੇ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਬਾਠ ਵਿਖੇ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਭਾਰੀ ਇਂਕਠ ਨੂੰ ਸਬੋਧਨ
ਕਰਦਿਆ ਕਿਹਾ ਕਿ ਮਿਹਨਤ ਕਰਨ ਵਾਲੇ ਵਰਕਰਾ ਨੂੰ ਪਾਰਟੀ ਚ ਪੂਰਾ ਮਾਣ ਸਤਿਕਾਰ ਦਿਤਾ ਜਾਵੇਗਾ. ਪਖੋਕੇ ਨੇ ਕਿਹਾ ਕਿ ਸਾਰਾ ਪੰਜਾਬ ਬੈਸ ਸਾਹਿਬ ਨੂੰ ਮੁਂਖ ਮੰਤਰੀ ਵਂਜੋ ਦੇਖਣਾ ਚਾਹੁਂਦਾ ਹੈ ਲੋਕ ਇਨਸਾਫ ਪਾਰਟੀ ਹਰ ਮੁਂਦੇ ਤੇ ਚਟਾਨ ਵਾਗ ਖਂੜਦੀ ਹੈ ਚਾਹੇ ਕਿਸਾਨਾ ਦਾ ਮੁਂਦਾ ਹੋਵੇ ਜਾ ਕਿਸੇ ਨਾਲ ਧਂਕਾ ਹੁਂਦਾ ਹੋਵੇ ਲੋਕ ਇਨਸਾਫ ਪਾਰਟੀ ਨੂੰ ਪੰਜਾਬ ਵਿਂਚ ਬਹੁਤ ਵਧੀਆ ਹੁਂਗਾਰਾ ਮਿਲ ਰਿਹਾ ਹੈ ਪਂਖੋਕੇ ਨੇ ਜਿਲਾ ਤਰਨ ਤਾਰਨ ਦੇ ਯੂਥ ਵਿੰਗ ਦੇ ਪ੍ਰਧਾਨ ਬਣੇ ਜੁਗਰਾਜ ਸਿੰਘ ਹੈਪੀ ਨੂੰ ਸਨਮਾਨਿਤ ਕੀਤਾ ਅਖੀਰ ਵਿਂਚ ਯੂਥ ਵਿੰਗ ਦੇ ਪ੍ਰਧਾਨ ਬਣੇ ਜੁਗਰਾਜ ਸਿੰਘ ਹੈਪੀ ਨੇ ਜਿਲਾ ਪ੍ਰਧਾਨ ਰਾਜਬੀਰ ਸਿੰਘ ਪਂਖੋਕੇ ਤੇ ਯੂਥ ਵਿੰਗ ਪੰਜਾਬ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦਾ ਧੰਨਵਾਦ ਕਰਦਿਆ ਕਿਹਾ ਕਿ ਮੈ ਇਨਾ ਦੀਆ ਆਸਾ ਤੇ ਖਰਾ ਉਤਰਾਗਾ ਤੇ ਪਾਰਟੀ ਨੂੰ ਮਜਬੂਤ ਕਰਨ ਲਈ ਦਿਨ ਰਾਤ ਮਿਹਨਤ ਕਰਾਗਾ.ਇਸ ਮੋਕੇ ਜਿਲਾ ਕਿਸਾਨ ਵਿੰਗ ਪ੍ਰਧਾਨ ਸੁਖਦੇਵ ਸਿੰਘ ਬਾਠ.ਜਿਲਾ ਪ੍ਰਧਾਨ ਐਸ.ਸੀ.ਵਿੰਗ ਪ੍ਰਭਦੀਪ ਸਿੰਘ ਦੁਂਗਲਵਾਲਾ. ਜਿਲਾ ਮਿਂਡੀਅਾ ਇਚਾਰਜ ਜਗਦੀਪ ਸਿੰਘ ਦਦੇਹਰ ਸਾਹਿਬ. ਜਰਨਲ ਸਕਂਤਰ ਸ਼ੇਰ ਸਿੰਘ ਸੰਘਾ.ਨੰਬਰਦਾਰ ਕੁਲਦੀਪ ਸਿੰਘ ਪਂਖੋਕੇ.ਕਿਸਨ ਸਿੰਘ ਪਂਖੋਕੇ ਗੋਗਾ ਪਹਿਲਵਾਨ ਬਾਣੀਆ .ਕੁਲਦੀਪ ਸਿੰਘ ਮਾਲਚਂਕ ਗੁਰਸੇਵਕ ਸਿੰਘ ਚੋਹਲਾ ਸਾਹਿਬ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।