ਸਹਿਯੋਗੀ ਵੈਲਫੇਅਰ ਵਾਲੋ ਸੈੱਪ ਫਾਰਿਆਗਿਆ
September 23rd, 2019 | Post by :- | 159 Views

ਅੱਜ ਸਵੇਰੇ ਜੱਸੀ ਪੋ ਵਾਲੀ ਮਾਨਸਾ ਰੋਡ ਤੋਂ ਇਕ ਪਰਿਵਾਰ ਦਾ ਫੋਨ ਆਇਆ ਕਿ ਉਹਨਾ ਦੇ ਬਾਥਰੂਮ ਚ ਸੱਪ ਆ ਗਿਆ ਹੈ। ਤੁਰੰਤ ਮੌਕੇ ਤੇ ਜਾ ਕੇ ਦੇਖਿਆ ਤਾਂ ਸੱਪ ਟਾਇਲਟ ਸ਼ੀਟ ਦੇ ਅੰਦਰ ਫਸਿਆ ਹੋਇਆ ਸੀ। ਕਾਫੀ ਮਸ਼ੱਕਤ ਦੇ ਬਾਅਦ ਸਾਢੇ 5 ਫੁੱਟ ਲੰਬੇ ਬਲੈਕ ਕੋਬਰਾ ਸੱਪ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਿਆ ਅਤੇ ਕਾਬੂ ਕਰਕੇ ਆਬਾਦੀ ਤੋਂ ਦੂਰ ਖੁੱਲੇ ਥਾਂ ਤੇ ਛੱਡਿਆ ਗਿਆ।
ਕੋਸ਼ਿਸ ਹੁੰਦੀ ਹੈ ਕਿ ਕੁਦਰਤੀ ਜੀਵਾਂ ਨੂੰ ਨਾ ਮਾਰਿਆ ਜਾਵੇ । ਜੀਵ ਦੀ ਵੀ ਜਾਨ ਬਚ ਜਾਵੇ ਅਤੇ ਇਨਸਾਨੀ ਜਿੰਦਗੀ ਨੂੰ ਵੀ ਕੋਈ ਨੁਕਸਾਨ ਨਾ ਪੁੱਜੇ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।