ਮਹਾਰਿਸ਼ੀ ਮਾਰਕੰਡੇ ਯੂਨਿਵਰਸਿਟੀ ਵਿਚ ਰੌਮਾਂਚਕ ਮੋਟਰਸਾਇਕਲ ਸਟੰਟ ਸ਼ੌਅ ਦਾ ਆਯੋਜਨ
August 20th, 2019 | Post by :- | 161 Views

ਅੰਬਾਲਾ,  ਬਜਾਜ ਕੇਟੀਐਮ  ਨੇ  ਮਹਾਰਿਸ਼ੀ ਮਾਰਕੰਡੇ ਯੂਨਿਵਰਸਿਟੀ ਵਿਚ ਇਕ ਰੋਮਾਂਚਕ ਸਟੰਟ ਸ਼ੌਅ ਦਾ ਆਯੋਜਨ ਕੀਤਾ ।

ਇਸ ਆਯੋਜਨ ਨੂੰ ਆਯੋਜਤ ਕਰਣ ਦਾ ਮੰਤਵ  ਰੋਮਾਂਚ ਪੰਸਦ ਲੋਕਾਂ ਨੂੰਹੈਰਤਅੰਗੈਜ ਕਾਰਨਾਮਿਆਂ ਤੋਂ ਰੂਬਰੂ ਕਰਵਾਉਣਾ ਸੀ ।  ਇਸ ਸਟੰਟ ਸ਼ੌਅ ਵਿਚ ਚਾਰ ਪ੍ਰੌਫੇਸ਼ਨਲ ਰਾਇਡਰਾਂ ਨੇ ਯੂਰੋਪ ਦੀ ਮੰਨੀ ਪ੍ਰੰਮੰਨੀ ਕੇਟੀਐਮ ਬਾਇਕਾਂ ਤੇ ਕਰਤਬ ਪੇਸ਼ ਕੀਤੇ । ਇਹਸ਼ੌਅ ਸਾਰਿਆਂ ਲਈ ਮੁਫਤ ਸੀ ਜਿਸਦਾ ਸਥਾਨਕ ਲੋਕਾਂ ਨੇ ਜਮਕੇ ਲੁੱਤਫ ਲਿਆ ।

ਇਸਤੋਂ ਪਹਿਲਾਂ ਇਹ ਸਟੰਟ ਸ਼ੌਅ ਸੂਰਤ, ਰਾਜਕੋਟ, ਅਹਿਮਦਾਬਾਦ, ਕੰਚੀਪੁਰਮ, ਕੋਇਮਬਟੂਰ, ਚੈਨਈ,ਲੱਖਨਉਂ, ਇੰਦੌਰ,  ਜੰਮੂ, ਜਲੰਧਰ,  ਸਹਿਤ ਦੇਸ਼ ਦੇ ਵੱਖ ਵੱਖ ਥਾਂਵਾਂ ਵਿਚ ਕਰਵਾਇਆ ਜਾ ਚੁਕਿਆ ਹੈ ।

ਬਜਾਜ ਆਉਟੋ ਲਿਮੇਟਿਡ ਦੇ ਪ੍ਰੌਬਾਇਕਿੰਗ ਦੇ ਪਰਮੂਖ  ਸੁਮਿਤ ਨਾਰੰਗ  ਨੇ ਦਸਿਆ ਕਿ ਕੇਟੀਐਮ ਦੀ ਬਾਇਕਾਂ ਹਮੇਸ਼ਾ ਤੋਂ ਰੋਮਾਂਚ ਦਾ ਅਨੁਭਵ ਪ੍ਰਦਾਨ ਕਰਵਾਉਂਦੀ ਰਹੀ ਹੈ ।

ਇਹ ਸਟੰਟਸ਼ੌਅ ਦੇਸ਼ ਦੇ ਵੱਖ ਵੱਖ ਥਾਂਵਾਂ ਤੇ ਕਰਵਾ ਕੇ ਲੋਕਾਂ ਦੇ ਦੈਨਿਕ ਰੋਟਿਨ ਤੋਂ ਹੱਟ ਕੇ ਇਕ ਰੋਮਾਂਚਕ ਅਹਿਸਾਸ ਪ੍ਰਦਾਨ ਕਰਵਾਉਣਾ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।