ਪੀ।ਐਚ ਸੀ ਜੰਡਿਆਲਾ ਵਿੱਚ ਕਰੋਨਾ ਵੈਕਸੀਨ ਦੀ 40 ਡੋਜ਼ ਆਈ ਤੇ 1 ਘੰਟੇ ਅੰਦਰ ਹੀ ਹੋਈ ਖਤਮ ।
May 10th, 2021 | Post by :- | 100 Views
ਪੀ ਐਚ ਸੀ ਜੰਡਿਆਲਾ ਗੁਰੂ  ਵਿੱਚ ਅੱਜ40 ਡੋਜ਼ ਵੈਕਸੀਨ ਆਈ  ਇੱਕ ਘੰਟੇ ਵਿੱਚ ਹੀ ਖਤਮ ਹੋ ਗਈ ਪਰ ਲੋਕ ਹੋ ਰਹੇ ਹਨ ਖੱਜਲ ਖਰਾਬ।
ਜੰਡਿਆਲਾ ਗੁਰੂ ਕੁਲਜੀਤ ਸਿੰਘ
-ਦੇਸ਼ ਵਿੱਚ ਕਰੋਨਾ ਮਹਾਂਮਾਰੀ ਦਾ ਸੰਕਟ ਹੈਗਾ ਸੀ ਪਰ ਹੁਣ ਸਰਕਾਰ ਵੱਲੋਂ ਵੈਕਸੀਨ ਦੀ ਘੱਟ ਸਪਲਾਈ ਹੋਣ ਕਰਕੇ  ਲੋਕ ਹਸਪਤਾਲਾਂ ਵਿੱਚ ਖੱਜਲ ਖਰਾਬ ਹੋ ਰਹੇ ਹਨ ।ਇਸੇ ਹੀ ਤਰਾਂ  ਅੱਜ  ਪਤਰਕਾਰਾਂ ਦੀ  ਟੀਮ  ਜਦੋ ਸਵੇਰੇ 9.40 ਮਿੰਟ ਤੇ ਪੀ ਐਚ ਸੀ ਜੰਡਿਆਲਾ ਗੁਰੂ ਦੀ ਰੀਅਲਟੀ ਚੈਕ ਕਰਨ ਪਹੁੰਚੀ ਤਾਂ ਪਤਾ ਚੱਲਿਆ ਕਿ ਲੋਕ  ਕਰੋਨਾ ਵੈਕਸੀਨ ਦਾ ਟੀਕਾ ਲਗਵਾਉਣ ਆਏ ਲੋਕ ਨਿਰਾਸ਼ ਹੋ ਕੇ ਵਾਪਿਸ ਜਾ ਰਿਹੈ ਸਨ। ਵੈਕਸੀਨ ਲਗਵਾਉਣ ਆਏ ਲੋਕਾਂ ਨੇ ਦੱਸਿਆ ਕਿ ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਚੱਕਰ ਮਾਰ ਚੁੱਕੇ ਹਾਂ ਜਦੋ ਵੀ ਟੀਕਾ ਲਗਵਾਉਣ ਆਉਂਦੇ ਹਾਂ ਤਾਂ ਕਦੀ ਵੈਕਸੀਨ ਨਹੀਂ ਆਉਂਦੀ ਤੇ ਕਦੀ ਅੱਜ ਦੀ ਤਰਾਂ ਵੈਕਸੀਨ ਆਈ ਸੀ ਪਰ 10ਵਜੇ ਤੋਂ ਪਹਿਲਾਂ ਹੀ ਖਤਮ ਹੋ ਗਈ ਇਕ ਪਾਸੇ ਸਰਕਾਰਾਂ ਕਿਹਾ ਰਹਿਆ ਹਨ ਕਿ ਵੈਕਸੀਨ ਲਾਵਉਣੀ ਬਹੁਤ ਜਰੂਰੀ ਹੈ ਲੋਕਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਜਿਆਦਾ ਮਾਤਰਾ ਵਿੱਚ ਵੈਕਸੀਨ ਦੀ ਸੁਪਲਾਈ ਕਰੇ ਜੋ ਲੋਕ ਇਸ ਤਰਾਂ ਖੱਜਲ ਖਰਾਬ ਨਾਂ ਹੋਣਾ ਪਵੇ ਇਕ ਪਾਸੇ ਸਰਕਾਰ ਕਿਹੰਦੀ ਹੈ ਕਿ 18 ਸਾਲ ਦੇ ਉਮਰ ਵਾਲੇ ਨੌਜਵਾਨਾਂ ਨੂੰ ਟੀਕਾ ਜਰੂਰ ਲਾਗਵਾਓ ਪਰ ।
ਇਸ ਮੌਕੇ ਪੀ ਐਚ ਸੀ ਸਟਾਫ ਬਲਵਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ 1530 ਹੁਣ ਤੱਕ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ।ਅੱਜ ਸਾਡੀ ਪੀ ਐਚ ਸੀ ਜੰਡਿਆਲਾ ਗੁਰੂ ਨੂੰ 40 ਡੋਜ਼ ਹੀ ਮਿਲਿਆ ਸਨ ਜੋ ਇੱਕ ਘੰਟੇ ਵਿੱਚ ਹੀ ਖਤਮ ਹੋ ਗਈ।100ਤੋਂ ਜ਼ਿਆਦਾ ਲੋਕ ਸੇਵਰ ਸਮੇ ਇਸ ਪੀ ਐਸ ਸੀ ਦੇ ਚੱਕਰ ਲੱਗਾ ਕਿ ਨਿਰਾਸ਼ ਹੋ ਕੇ  ਵਾਪਿਸ ਜਾ ਰਿਹੈ ਹਨ।ਵੈਕਸੀਨ ਦੀ ਜਿਲ੍ਹਾ ਪੱਧਰ ਤੇ ਸੁਪਲਾਈ ਘੱਟ ਹੋਣ  ਕਰਕੇ ਲੋਕ ਬਹੁਤ ਪ੍ਰੇਸ਼ਾਨ ਹਨ ਉਨ੍ਹਾਂ ਕਿਹਾ ਕਿ ਲੋਕ ਤਾਂ ਕਿਹ ਰਹਿ ਹਨ ਕਿ18ਸਾਲ ਤੋਂ ਉਪਰ ਵਾਲਿਆ ਨੂੰ ਵੀ ਵੈਕਸੀਨ ਲਾਗਵਾਓ ਪਰ ਸਾਡੇ ਕੋਲ ਤਾਂ 45 ਸਾਲ ਤੋਂ ਉਪਰ ਵਾਲੇ ਲੋਕਾਂ ਨੂੰ ਨਹੀਂ ਲੱਗ ਰਹੀ ਵੈਕਸੀਨ।
ਹੁਣ ਲੋਕ ਜ਼ਿਆਦਾ ਆ ਰਿਹੇ ਪਰ ਵੈਕਸੀਨ ਦੀ ਸੁਪਲਾਈ ਘੱਟ ਆ ਰਹੀ ਹੈ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।