ਇਨਸਾਫ ਨਾ ਮਿਲਣ ਤੇ ਬੀ ਡੀ ਪੀ ਓ ਆਫ਼ਿਸ ਜੰਡਿਆਲਾ ਦਾ ਕਰਾਂਗੇ ਘਿਰਾਓ: ਚੇਅਰਮੈਨ ।
May 2nd, 2021 | Post by :- | 110 Views
ਇਨਸਾਫ ਨਾਂ ਮਿਲਣ ਤੇ ਬੀਡੀਪੀਓ ਦਫਤਰ ਘੇਰਾਂਗੇ- ਚੇਅਰਮੈਂਨ
ਜੰਡਿਅਾਲਾ ਗੁਰੂ, ਕੁਲਜੀਤ ਸਿੰਘ: ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਸਰਬ ਭਾਰਤੀ ਕਿਰਤੀ ਮਜ਼ਦੂਰ ਯੂਨੀਅਨ ਪੰਜਾਬ  ਨੇ ਪ੍‍ਧਾਨ ਅਮਰੀਕ ਰਾਮ, ਸਰਪੰਚ ਰਾਜਬੀਰ ਕੌਰ ਨਾਜੋਵਾਲੀ ਨਾਲ ਬਲਾਕ ਜੰਡਿਆਲਾ ਗੁਰੂ ਜਾ ਕੇ ਬੀ ਡੀ ਪੀ ੳ ਨੂੰ ਫਤਿਹ ਪੁਰ ਰਾਜਪੂਤਾਂ ਨਾਲ ਪੰਚਾਇਤ ਦੀ ਸਾਂਝੀ ਜਮੀਨ ਦਾ ਹਿੱਸਾ ਨਾ ਮਿਲਣ ਕਰਕੇ, ਪੰਚਾਇਤ ਦੀ ਜਮੀਨ ਦੀ ਬੋਲੀ ਰਕਾਉਣ ਵਾਸਤੇ ਨਾਜੋਵਾਲੀ ਪੰਚਾਇਤ ਨੂੰ ਇਨਸਾਫ਼ ਦਿਵਾਉਣ ਲਈ ਮੰਗ ਕੀਤੀ ਤੇ ਨਾਲ ਕਿਹਾ  ਕੇ ਜੇ ੳੁਹਨਾਂ ਨੂੰ ੲਿਨਸਾਫ ਨਾਂ ਮਿਲਿਅਾ ਤਾਂ ਦਫਤਰ ਘੇਰਨਗੇ ।ਹਰਦੀਸ਼ ਸਿੰਘ ਭੰਗਾਲੀ ਨੇ ਕਿਹਾ ਕੇ ਵੱਲੋਂ ਬਲਾਕ ਜੰਡਿਆਲਾ ਗੁਰੂ ਦਾ ਘਿਰਾਓ ਕਰਨਾਂ ੳੁਹਨਾਂ ਦੀ ਮਜਬੂਰੀ ਹੋਵੇਗੀ  ਤੇ ੳੁਚ ਅਧਿਕਾਰੀਅਾਂ ਨੂੰ ਵੀ ਮਿਲਣਗੇ।
ਕੈਪਸ਼ਨ: ਗੱਲਬਾਤ ਕਰਦੇ ਹੋੲੇ ਹਰਦੀਸ਼ ਸਿੰਘ ਤੇ ਅਮਰੀਕ ਰਾਮ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।