ਗੁਰੂ ਘਰ ਦੀ ਸੇਵਾ ਬੜੇ ਕਰਮਾਂ ਨਾਲ ਮਿਲਦੀ ਹੈ :ਡਿਪਟੀ ਪੱਖੋਕੇ ।
March 5th, 2021 | Post by :- | 841 Views
ਗੁਰੂ ਘਰ ਦੀ ਸੇਵਾ ਬੜੇ ਕਰਮਾ ਵਾਲਿਆ ਨੂੰ ਮਿਲਦੀ ਹੈ. ਡਿਪਟੀ ਪਂਖੋਕੇ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਊਘੇ ਸਮਾਜ ਸੇਵਕ ਸਾਬਕਾ ਡੀ.ਐਸ. ਪੀ.ਸ੍ਰ: ਰਤਨ ਸਿੰਘ ਪਂਖੋਕੇ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋ ਬਾਅਦ ਸਰਨਜੀਤ ਸਿੰਘ ਕਾਕਾ ਪ੍ਰਧਾਨ ਪਂਖੋਕੇ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਸਨਮਾਨਿਤ ਕੀਤਾ.ਪਂਖੋਕੇ ਨੇ ਸੰਗਤਾ ਨੂੰ ਸਬੋਧਨ ਕਰਦਿਆ ਕਿਹਾ ਕਿ ਗੁਰੂ ਘਰ ਦੀ ਸੇਵਾ ਉਸ ਨੂੰ ਨਸੀਬ ਹੁਂਦੀ ਹੈ ਜਿਸ ਨੇ ਬਹੁਤ ਨੇਕ ਕਰਮ ਕੀਤੇ ਹੋਣ ਉਹਨਾ ਕਿਹਾ ਕਿ ਗੁਰੂ ਘਰ ਦੀ ਸੇਵਾ ਸਭ ਤੋ ਉਤਮ ਸੇਵਾ ਹੈ ਪਂਖੋਕੇ ਨੇ ਕਿਹਾ ਕਿ ਸਾਨੂੰ ਸਾਰਿਆ ਨੂੰ ਸ੍ਰੀ ਗੁਰੂ ਗ੍ਰਂਥ ਸਾਹਿਬ ਜੀ ਦੇ ਲਂੜ ਲ਼ਗਣਾ ਚਾਹੀਦਾ ਹੈ ਸਾਡਾ ਇਤਹਾਸ ਬਹੁਤ ਵਂਡਾ ਹੈ ਗੁਰੂ ਸਾਹਿਬ ਨੇ ਸਾਡੇ ਲਈ ਆਪਣੇ ਪਰਿਵਾਰ ਵਾਰੇ ਹਨ ਸਾਨੂੰ ਹੋਰ ਕਿਸ਼ੇ ਪਾਸੇ ਨਹੀ ਜਾਣਾ ਚਾਹੀਦਾ ਸਾਡਾ ਗੁਰੂ ਗੁਰੂ ਗ੍ਰਂਥ ਸਾਹਿਬ ਹੈ ਇਸ ਲਈ ਸਾਨੂੰ ਸ੍ਰੀ ਗੁਰੂ ਗ੍ਰਂਥ ਸਾਹਿਬ ਜੀ ਦੇ ਲਂੜ ਲਗਣਾ ਚਾਹੀਦਾ ਹੈ ਇਸ ਮੋਕੇ ਮੈਨੇਜਰ ਰਣਬੀਰ ਸਿੰਘ ਰਾਣਾ ਪਂਖੋਕੇ.ਨੰਬਰਦਾਰ ਕੁਲਦੀਪ ਸਿੰਘ ਪਂਖੋਕੇ ਮਲਕੀਤ ਸਿੰਘ ਬਲਜੀਤ ਸਿੰਘ ਰਣਜੀਤ ਸਿੰਘ ਮੰਗਲ ਸਿੰਘ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ .ਸਾਹਿਲਦੀਪ ਸਿੰਘ,ਪ੍ਰਿੰਸੀਪਲ ਸਤਪਾਲ ਸਿੰਘ ਪੱਖੋਕੇ , ਵਿਪਨਦੀਪ ਸਿੰਘ ,ਅਰਪਨਦੀਪ ਕੋਰ, ਨਵਦੀਪ ਕੋਰ ਪਿਂਕੀ.ਕੁਲਵਿੰਦਰ ਕੋਰ ਬਲਦੀਪ ਕੋਰ ਧਰਮਿੰਦਰ ਸਿੰਘ ਸਾਰੇ ਪਂਖੋਕੇ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।