ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਵੱਲੋਂ 48 ਵੀਂ ਲੜਕੀ ਦੀ ਸ਼ਾਦੀ ਕਰਵਾਈ ।
March 1st, 2021 | Post by :- | 91 Views

ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ  48 ਵੀਂ ਲੜਕੀ ਦੀ ਸ਼ਾਦੀ ਕਰਵਾਈ

ਜੰਡਿਆਲਾ ਗੁਰੂ28 ਫਰਵਰੀ (ਸਿੰਘ ) ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਰਜਿ: ਅੰਮ੍ਰਿਤਸਰ ਮਾਨਾਂਵਾਲਾ ਕੰਪਲੈਕਸ ਦੇ ਗੁਰਦੁਆਰਾ ਸਾਹਿਬ ਵਿਖੇ ਸੰਸਥਾ ਦੀ 48ਵੀੰ ਲੜਕੀ ਗਗਨਦੀਪ ਕੌਰ ਜੀ ਦੀ ਸਾਦੀ  ਗੁਰਪ੍ਰੀਤ ਸਿੰਘ ਸਪੁੱਤਰ ਸ੍ਰੀ ਮੰਗਲ ਸਿੰਘ ਵਾਸੀ ਖਾਪੜ ਖੇੜੀ ਜਿਲਾ ਅੰਮ੍ਰਿਤਸਰ ਦੇ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਸੰਸਥਾ ਦੇ ਪ੍ਰਧਾਨ ਡਾਕਟਰ ਇੰਦਰਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਹੋਈ ਆਨਰੇਰੀ ਸਕੱਤਰ  ਆ ਮੁਖਤਾਰ ਸਿੰਘ ਅਤੇ ਸ੍ਰੀ ਰਾਜਬੀਰ ਸਿੰਘ ਮੈਂਬਰ ਸੋਸਾਇਟੀ ਜੀ ਵੱਲੋਂ ਸਾਂਝੇ ਤੌਰ ਤੇ ਇਸ ਲੜਕੀ ਦਾ ਪੱਲਾ ਫੜਾਇਆ ਗਿਆ ਇਸ ਮੌਕੇ ਉਨ੍ਹਾਂ ਤੋਂ ਇਲਾਵਾ ਆਨਰੇਰੀ ਸਕੱਤਰ ਆ ਸ੍ਰੀ ਰਾਜਬੀਰ ਸਿੰਘ ਮੈਂਬਰ ਸੋਸਾਇਟੀ ਕਰਨਲ ਦਰਸ਼ਨ ਸਿੰਘ ਬਾਵਾ ਪ੍ਸਾਸਕ ਤਿਲਕ ਰਾਜ ਜਨਰਲ ਮੈਨੇਜਰ ਗੁਰਮੀਤ ਸਿੰਘ ਸਿਰਸਾ, ਰਵਿੰਦਰ ਸਿੰਘ ਸੋਢੀ ਟਰਾਂਟੋ ਕਨੇਡਾ, ਮਨਪ੍ਰੀਤ ਕੌਰ ਦੁਲਾਈ ਬਰਮਿੰਘਮ ਇਗਲੈਡ ਸ੍ ਜੈ ਸਿੰਘ ਪ੍ਸਾਸਕ ਮਾਨਾਂਵਾਲਾ ਕੰਪਲੈਕਸ ਡੀ ਐਸ ਪੀ ਬਖਸ਼ੀਸ਼ ਸਿੰਘ, ਪਰਮਿੰਦਰ ਸਿੰਘ ਭੱਟੀ, ਗੁਰਨੈਬ ਸਿੰਘ, ਡਾ ਨਿਰਮਲ ਸਿੰਘ ਪੀ ਏ ਸ੍ ਰਾਜਿੰਦਰ ਸਿੰਘ ਪੱਪੂ, ਯੋਗੇਸ਼ ਸੂਰੀ ਗੁਲਸ਼ਨ ਰੰਜਨ ਸਕੂਲਾਂ ਦਾ ਸਟਾਫ ਤੇ ਪਿੰਗਲਵਾੜਾ ਪਰਿਵਾਰ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।