ਰਾਜਬੀਰ ਸਿੰਘ ਪੱਖੋਕੇ ਦੇ ਨਵਜੰਮੇ ਬੇਟੇ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਿਮਰਜੀਤ ਸਿੰਘ ਬੈਂਸ ।
February 14th, 2021 | Post by :- | 67 Views

ਜੰਡਿਆਲਾ ਗੁਰੂ ( ਕੁਲਜੀਤ ਸਿੰਘ )    :   ਸਾਬਕਾ ਡੀ.ਐਸ.ਪੀ.ਤੇ ਉਘੇ ਸਮਾਜ ਸੇਵਕ ਰਤਨ ਸਿੰਘ ਪਂਖੋਕੇ ਨੂੰ ਪੋਤਰਾ ਤੇ ਮੈਨੇਜਰ ਰਣਬੀਰ ਸਿੰਘ ਰਾਣਾ ਪਂਖੋਕੇ ਨੂੰ ਭਤੀਜਾ ਤੇ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਤੇ ਮੈਡਮ ਦਲਜਿੰਦਰ ਕੋਰ ਪਂਖੋਕੇ ਨੂੰ ਵਾਹਿਗੁਰੂ ਨੇ ਬੇਟੇ ਨੂੰ ਦਾਤ ਬਖਸਿਸ ਕੀਤੀ ਪਂਖੋਕੇ ਪਰਿਵਾਰ ਨੂੰ ਹਰ ਪਾਸੇ ਤੋ ਬਹੁਤ ਵਧਾਈਆ ਮਿਲ ਰਹੀਆ ਹਨ.ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਐਮ. ਐਲ. ਏ ਸਿਮਰਜੀਤ ਸਿੰਘ ਬੈਸ ਕਂਲ ਪਂਖੋਕੇ ਦੇ ਬੇਟੇ ਨੂੰ ਅਸੀਰਵਾਦ ਦੇਣ ਉਚੇਚੇ ਤੋਰ ਤੇ ਪਹੁਂਚੇ.ਬੈਸ ਨੇ ਕਿਹਾ ਕਿ ਪਂਖੋਕੇ ਮੇਰਾ ਛੋਟਾ ਭਰਾ ਹੈ ਮੇਰਾ ਪਂਖੋਕੇ ਤੇ ਪਂਖੋਕੇ ਪਰਿਵਾਰ ਨਾਲ ਬਹੁਤ ਪਿਅਾਰ ਹੈ ਵਾਹਿਗੁਰੂ ਨੇ ਬਹੁਤ ਕ੍ਰਿਪਾ ਕੀਤੀ ਹੈ.ਇਸ ਮੋਕੇ ਬੈਸ ਨਾਲ ਬਲਦੇਵ ਸਿੰਘ ਜਨਰਲ ਸਕਂਤਰ.ਜਗਜੋਤ ਸਿੰਘ ਖਾਲਸਾ.ਅਮਰੀਕ ਸਿੰਘ ਵਰਪਾਲ.ਗਗਨਦੀਪ ਸਿੰਘ ਸਨੀ ਕੈਥ.ਦਲਜੀਤ ਸਿੰਘ ਕਪੂਰਥਂਲਾ.ਮਨੀ ਲੁਧਿਅਾਣਾ.ਸਰਵਣ ਸਿੰਘ ਵਡਾਲਾ ਖੁਰਦ.ਸਾਹਿਲਦੀਪ ਪਂਖੋਕੇ ਵਿਪਨਦੀਪ ਪਂਖੋਕੇ.ਅਰਪਨਦੀਪ ਪਂਖੋਕੇ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।