ਜ਼ਿਲ੍ਹੇ ’ਚ ਮਿਊਂਸਪਲ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ : ਹਰਬੀਰ ਸਿੰਘ
February 12th, 2021 | Post by :- | 344 Views
ਹੁਸ਼ਿਆਰਪੁਰ, 12 ਫਰਵਰੀ:       ਵਧੀਕ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਊਂਪਸਲ ਚੋਣਾਂ ਸਬੰਧੀ ਨਗਰ ਨਿਗਮ, ਨਗਰ ਕੌਂਸਲ ਵਿੱਚ ਵੋਟਿੰਗ ਸਬੰਧੀ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਊਂਪਸਲ ਚੋਣਾਂ ਸਬੰਧੀ ਵੋਟਿੰਗ 14 ਫਰਵਰੀ ਨੂੰ ਹੋਵੇਗੀ ਜਦਕਿ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਨਗਰ ਨਿਗਮ, ਨਗਰ ਕੌਂਸਲ ਵਿੱਚ ਸੰਵੇਦਨਸ਼ੀਲ ਬੂਥਾਂ ਨੂੰ ਮਾਰਕ ਕੀਤਾ ਗਿਆ ਹੈ ਅਤੇ ਇਥੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਈ ਵੀ ਪੋÇਲੰਗ ਸਟੇਸ਼ਨ ਅਤੇ ਪੋÇਲੰਗ ਬੂਥ ਅਤਿ ਸੰਵੇਦਨਸ਼ੀਲ ਘੋਸ਼ਿਤ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਸ਼ਾਮਚੁਰਾਸੀ, ਹਰਿਆਣਾ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾੜਾ ਵਿੱਚ ਕੋਈ ਵੀ ਪੋÇਲੰਗ ਸਟੇਸ਼ਨ ਤੇ ਪੋÇਲੰਗ ਬੂਥ ਸੰਵੇਦਨਸ਼ੀਲ ਘੋਸ਼ਿਤ ਨਹੀਂ ਕੀਤਾ ਗਿਆ ਹੈ।
ਵਧੀਕ ਚੋਣ ਅਫ਼ਸਰ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਵਾਰਡ ਨੰਬਰ 4 ਦਾ ਪੋÇਲੰਗ ਬੂਥ ਨੰਬਰ 7,8,9, ਵਾਰਡ ਨੰਬਰ 8 ਦਾ ਪੋÇਲੰਗ ਬੂਥ ਨੰਬਰ 18, 20, ਵਾਰਡ ਨੰ: 11 ਦਾ ਪੋÇਲੰਗ ਬੂਥ 25,26, ਵਾਰਡ ਨੰਬਰ 12 ਦਾ ਪੋÇਲੰਗ ਬੂਥ 27,28, ਵਾਰਡ ਨੰਬਰ 13 ਦਾ ਪੋÇਲੰਗ ਬੂਥ 29,30,31, ਵਾਰਡ ਨੰਬਰ 14 ਦਾ ਪੋÇਲੰਗ ਬੂਥ ਨੰਬਰ 32,33, ਵਾਰਡ ਨੰਬਰ 15 ਦਾ ਪੋÇਲੰਗ ਬੂਥ ਨੰਬਰ 34,35, ਵਾਰਡ ਨੰ: 16 ਦਾ ਪੋÇਲੰਗ ਬੂਥ ਨੰਬਰ 36,37, ਵਾਰਡ ਨੰ: 17 ਦਾ ਪੋÇਲੰਗ ਬੂਥ ਨੰਬਰ 38,39, ਵਾਰਡ ਨੰਬਰ 18 ਦਾ ਪੋÇਲੰਗ ਬੂਥ 40,41, ਵਾਰਡ ਨੰਬਰ 19 ਦਾ ਪੋÇਲੰਗ ਬੂਥ ਨੰਬਰ 42,43, ਵਾਰਡ ਨੰਬਰ 20 ਦਾ ਪੋÇਲੰਗ ਬੂਥ ਨੰਬਰ 44,45, ਵਾਰਡ ਨੰਬਰ 22 ਦਾ ਪੋÇਲੰਗ ਬੂਥ ਨੰਬਰ 48, 49, ਵਾਰਡ ਨੰਬਰ 23 ਦਾ ਪੋÇਲੰਗ ਬੂਥ ਨੰਬਰ 50,51, ਵਾਰਡ ਨੰ: 25 ਦਾ ਪੋÇਲੰਗ ਬੂਥ ਨੰਬਰ 54,55, ਵਾਰਡ ਨੰ: 26 ਦਾ ਪੋÇਲੰਗ ਬੂਥ ਨੰਬਰ 56,57, ਵਾਰਡ ਨੰਬਰ 27 ਦਾ ਪੋÇਲੰਗ ਬੂਥ ਨੰਬਰ 58,59, ਵਾਰਡ ਨੰ: 28 ਦਾ ਪੋÇਲੰਗ ਬੂਥ ਨੰਬਰ 60,61, ਵਾਰਡ ਨੰਬਰ 29 ਦਾ ਪੋÇਲੰਗ ਬੂਥ ਨੰਬਰ 62,63, ਵਾਰਡ ਨੰਬਰ 30 ਦਾ ਪੋÇਲੰਗ ਬੂਥ ਨੰਬਰ 64,65, ਵਾਰਡ ਨੰ: 31 ਤੇ 44 ਦਾ ਪੋÇਲੰਗ ਬੂਥ ਨੰਬਰ 66,67,94,95, ਵਾਰਡ ਨੰਬਰ 33 ਦਾ ਪੋÇਲੰਗ ਬੂਥ ਨੰਬਰ 70,71, ਵਾਰਡ ਨੰਬਰ 35 ਦਾ ਪੋÇਲੰਗ ਬੂਥ ਨੰਬਰ 74,75, ਵਾਰਡ ਨੰਬਰ 41 ਦਾ ਪੋÇਲੰਗ ਬੂਥ ਨੰਬਰ 88,89, ਵਾਰਡ ਨੰਬਰ 43 ਦਾ ਪੋÇਲੰਗ ਬੂਥ ਨੰਬਰ 92,93, ਵਾਰਡ ਨੰਬਰ 46 ਦਾ ਪੋÇਲੰਗ ਬੂਥ ਨੰਬਰ 98,99, ਵਾਰਡ ਨੰਬਰ 47 ਦਾ ਪੋÇਲੰਗ ਬੂਥ ਨੰਬਰ 100,101, ਵਾਰਡ ਨੰਬਰ 48 ਦਾ ਪੋÇਲੰਗ ਬੂਥ ਨੰਬਰ 102,103 ਅਤੇ ਵਾਰਡ ਨੰਬਰ 50 ਦਾ ਪੋÇਲੰਗ ਬੂਥ ਨੰਬਰ 106 ਅਤੇ 107 ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਗਰ ਕੌਂਸਲ ਦਸੂਹਾ ਵਿੱਚ ਵਾਰਡ ਨੰਬਰ 1 ਅਤੇ 13 ਦਾ ਪੋÇਲੰਗ ਬੂਥ ਨੰਬਰ 1, 20, 21, ਵਾਰਡ ਨੰਬਰ 2 ਤੇ 3 ਦਾ ਪੋÇਲੰਗ ਬੂਥ ਨੰਬਰ 2,3,4, ਵਾਰਡ ਨੰ: 4,6,7 ਦਾ ਪੋÇਲੰਗ ਬੂਥ ਨੰਬਰ 5,7,8,9, ਵਾਰਡ ਨੰਬਰ 5,15 ਦਾ ਪੋÇਲੰਗ ਬੂਥ ਨੰਬਰ 6,24, ਵਾਰਡ ਨੰਬਰ 8 ਦਾ ਪੋÇਲੰਗ ਬੂਥ ਨੰਬਰ 10,11, ਵਾਰਡ ਨੰਬਰ 9 ਦਾ ਪੋÇਲੰਗ ਬੂਥ ਨੰਬਰ 12,13, ਵਾਰਡ ਨੰਬਰ 10 ਦਾ ਪੋÇਲੰਗ ਬੂਥ ਨੰਬਰ 14,15, ਵਾਰਡ ਨੰਬਰ 11 ਦਾ ਪੋÇਲੰਗ ਬੂਥ ਨੰਬਰ 16,17, ਵਾਰਡ ਨੰਬਰ 12 ਦਾ ਪੋÇਲੰਗ ਬੂਥ ਨੰਬਰ 18,19, ਵਾਰਡ ਨੰਬਰ 14 ਦਾ ਪੋÇਲੰਗ ਬੂਥ ਨੰਬਰ 22 ਤੇ 23 ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।
ਹਰਬੀਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਟਾਂਡਾ ਦੇ ਵਾਰਡ ਨੰਬਰ 4 ਦਾ ਪੋÇਲੰਗ ਬੂਥ ਨੰਬਰ 4,5, ਵਾਰਡ ਨੰਬਰ 7 ਦਾ ਪੋÇਲੰਗ ਬੂਥ ਨੰਬਰ 9, ਵਾਰਡ ਨੰਬਰ 8 ਦਾ ਪੋÇਲੰਗ ਬੂਥ ਨੰਬਰ 10, ਵਾਰਡ ਨੰਬਰ 11 ਦਾ ਪੋÇਲੰਗ ਬੂਥ ਨੰਬਰ 14, ਵਾਰਡ ਨੰਬਰ 14 ਦਾ ਪੋÇਲੰਗ ਬੂਥ ਨੰਬਰ 18 ਅਤੇ ਵਾਰਡ ਨੰਬਰ 15 ਦਾ ਪੋÇਲੰਗ ਬੂਥ ਨੰਬਰ 19 ਨੂੰ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ। ਨਗਰ ਕੌਂਸਲ ਗੜ੍ਹਦੀਵਾਲਾ ਦੇ ਵਾਰਡ ਨੰਬਰ 1 ਦਾ ਪੋÇਲੰਗ ਬੂਥ ਨੰਬਰ 1, ਵਾਰਡ ਨੰਬਰ 4 ਦਾ ਪੋÇਲੰਗ ਬੂਥ ਨੰਬਰ 4, ਵਾਰਡ ਨੰਬਰ 5 ਦਾ ਪੋÇਲੰਗ ਬੂਥ ਨੰਬਰ 5, ਵਾਰਡ ਨੰਬਰ 7 ਦਾ ਪੋÇਲੰਗ ਬੂਥ ਨੰਬਰ 7 ਅਤੇ ਵਾਰਡ ਨੰਬਰ 8 ਦਾ ਪੋÇਲੰਗ ਬੂਥ ਨੰਬਰ 8 ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।
ਵਧੀਕ ਚੋਣ ਅਫ਼ਸਰ ਨੇ ਦੱਸਿਆ ਕਿ ਮੁਕੇਰੀਆਂ ਨਗਰ ਕੌਂਸਲ ਵਿੱਚ ਵਾਰਡ ਨੰਬਰ 1 ਦਾ ਪੋÇਲੰਗ ਬੂਥ ਨੰਬਰ 1,2, ਵਾਰਡ ਨੰਬਰ 2 ਦਾ ਪੋÇਲੰਗ ਬੂਥ ਨੰਬਰ 3, ਵਾਰਡ ਨੰਬਰ 3 ਦਾ ਪੋÇਲੰਗ ਬੂਥ ਨੰਬਰ 4, ਵਾਰਡ ਨੰਬਰ 4 ਦਾ ਪੋÇਲੰਗ ਬੂਥ ਨੰਬਰ 5,6, ਵਾਰਡ ਨੰਬਰ 5 ਦਾ ਪੋÇਲੰਗ ਬੂਥ ਨੰਬਰ 7, ਵਾਰਡ ਨੰਬਰ 6 ਦਾ ਪੋÇਲੰਗ ਬੂਥ ਨੰਬਰ 8,9, ਵਾਰਡ ਨੰਬਰ 7 ਦਾ ਪੋÇਲੰਗ ਬੂਥ ਨੰਬਰ 10,11, ਵਾਰਡ ਨੰਬਰ 8 ਦਾ ਪੋÇਲੰਗ ਬੂਥ ਨੰਬਰ, 12,13, ਵਾਰਡ ਨੰਬਰ 9 ਦਾ ਪੋÇਲੰਗ ਬੂਥ ਨੰਬਰ 14,15, ਵਾਰਡ ਨੰਬਰ 10 ਦਾ ਪੋÇਲੰਗ ਬੂਥ ਨੰਬਰ 16,17, ਵਾਰਡ ਨੰਬਰ 11 ਦਾ ਪੋÇਲੰਗ ਬੂਥ ਨੰਬਰ 18,19, ਵਾਰਡ ਨੰਬਰ 12 ਦਾ ਪੋÇਲੰਗ ਬੂਥ ਨੰਬਰ 20, ਵਾਰਡ ਨੰ: 13 ਦਾ ਪੋÇਲੰਗ ਬੂਥ ਨੰਬਰ 21, ਵਾਰਡ ਨੰਬਰ 14 ਦਾ ਪੋÇਲੰਗ ਬੂਥ ਨੰਬਰ 22 ਅਤੇ ਵਾਰਡ ਨੰਬਰ 15 ਦਾ ਪੋÇਲੰਗ ਬੂਥ ਨੰਬਰ 23 ਅਤੇ 24 ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਗੜ੍ਹਸ਼ੰਕਰ ਨਗਰ ਕੌਂਸਲ ਦੇ ਵਾਰਡ ਨੰਬਰ 4 ਦਾ ਨਗਰ ਕੌਂਸਲ ਦਫਤਰ ਗੜ੍ਹਸ਼ੰਕਰ ਪੋÇਲੰਗ ਸਟੇਸ਼ਨ, ਵਾਰਡ ਨੰਬਰ 5 ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਪੋÇਲੰਗ ਸਟੇਸ਼ਨ, ਵਾਰਡ ਨੰਬਰ 7 ਦਾ ਹੰਸ ਰਾਜ ਆਰਿਆ ਹਾਈ ਸਕੂਲ ਗੜ੍ਹਸ਼ੰਕਰ ਪੋÇਲੰਗ ਸਟੇਸ਼ਨ ਸੰਵੇਦਨਸ਼ੀਲ ਘੋਸ਼ਿਤ ਕੀਤਾ ਗਿਆ ਹੈ।

आप अपने क्षेत्र के समाचार पढ़ने के लिए वैबसाईट को लॉगिन करें :-
https://www.lokhitexpress.com

“लोकहित एक्सप्रेस” फेसबुक लिंक क्लिक आगे शेयर जरूर करें ताकि सभी समाचार आपके फेसबुक पर आए।
https://www.facebook.com/Lokhitexpress/

“लोकहित एक्सप्रेस” YouTube चैनल सब्सक्राईब करें :-
https://www.youtube.com/lokhitexpress

“लोकहित एक्सप्रेस” समाचार पत्र को अपने सुझाव देने के लिए क्लिक करें :-
https://g.page/r/CTBc6pA5p0bxEAg/review