ਸੋਨੇ ਦੀ ਕਹੀ ਟਿਕੈਤ ਨੂੰ ਦੇਣ ਵਾਸਤੇ ਪੱਖੋਕੇ ਨੇ ਬੈਂਸ ਨੂੰ ਕੀਤਾ ਸੋਨਾ ਭੇਂਟ ।
February 3rd, 2021 | Post by :- | 134 Views
ਸ਼ੋਨੇ ਦੀ ਕਹੀ ਟਿਕੈਤ ਨੂੰ ਦੇਣ ਵਾਸਤੇ ਪਂਖੋਕੇ ਨੇ ਬੈਸ ਨੂੰ ਸੋਨਾ ਭੇਟ ਕੀਤਾ.।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਲੋਕ ਇਨਸਾਫ ਪਾਰਟੀ ਤਰਨ ਤਾਰਨ ਦੇ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਨੇ ਪ੍ਰੈਸ ਨਾਲ ਗਂਲਬਾਤ ਕਰਦੇ ਹੋਏ ਕਿਹਾ ਕਿ ਟਿਕੈਤ ਨੇ ਜੋ ਅੰਦੋਲਨ ਵਾਸਤੇ ਕੀਤਾ ਹੈ ਜਿਨੀ ਵੀ ਉਸ ਦੀ ਤਾਰੀਫ ਕੀਤੀ ਜਾਵੇ ਉਹਨੀ ਹੀ ਥੋੜੀ ਹੈ ਟਿਕੈਤ ਸਾਹਿਬ ਨੇ ਆਖਰੀ ਮੋਕੇ ਤੇ ਲੋਕਾ ਨੂੰ ਜੋ ਅਪੀਲ ਕੀਤੀ ਜਿਸ ਦੋਰਾਨ ਉਹ ਬਹੁਤ ਭਾਵਕ ਹੋ ਗਏ ਸਨ ਉਹਨਾ ਦੀਆ ਅਂਖਾ ਵਿਂਚੋ ਜਜਬਾਤੀ ਹੋ ਕਿ ਅਂਥਰੂ ਨਿਕਲੇ ਸਨ ਉਹ ਕਿਸੇ ਸਜੀਵਨੀ ਬੂਟੀ ਨਾਲੋ ਘਂਟ ਨਹੀ ਸਨ ਉੁਹਨਾ ਦੇ ਅਂਥਰੂ ਵਹਿਦੇ ਸਮੇ ਜੋ ਜਨਤਾ ਨੂੰ ਅਪੀਲ ਕੀਤੀ ਸੀ ਕੁਝ ਹੀ ਸਮੇ ਵਿਂਚ ਲੋਕ ਵਹੀਰਾ ਘਂਤਕੇ ਅੰਦੋਲਨ ਵਿਂਚ ਵਂਡੀ ਗਿਣਤੀ ਵਿਂਚ ਪਹੁਂਚ ਗਏ ਸਨ ਜੋ ਕਿ ਹੁਣ ਤਂਕ ਵੀ ਜਾਣ ਦਾ ਸਿਲਸਲਾ ਜਾਰੀ ਹੈ ਲੋਕ ਇਨਸਾਫ ਪਾਰਟੀ ਨੇ ਸ੍ਰੀ ਫਤਹਿਗੜ ਸਾਹਿਬ ਤੋ ਸਾਈਕਲ ਯਾਤਰਾ ਸੁਰੂ ਕਰਕੇ ਹਰ ਰੋਜ ਵਂਡੀ ਗਿਣਤੀ ਵਿਂਚ ਕਾਫਲੇ ਤੋਰੇ. ਕਂਲ ਯਾਤਰਾ ਅਮ੍ਰਿੰਤਸਰ ਪਹੁਂਚਕੇ ਸਮਾਪਤ ਕੀਤੀ ਤੇ ਅਂਜ ਸ੍ਰੀ ਦਰਬਾਰ ਸਾਹਿਬ ਮਂਥਾ ਟੇਕਕੇ ਗੁਰੂ ਸਾਹਿਬ ਦਾ ਉਟ ਆਸਰਾ ਲਏ ਕਿ ਵਂਡਾ ਕਾਫਲਾ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਸ ਸਾਹਿਬ ਦੀ ਅਗਵਾਈ ਹੇਠ ਦਿਂਲੀ ਨੂੰ ਰਵਾਨਾ ਹੋ ਇਅਾ ਜਿਸ ਦਾ ਰਸਤੇ ਵਿਂਚ ਥਾ ਥਾ ਸਵਾਗਤ ਕੀਤਾ ਗਿਅਾ ਬੈਸ ਸਾਹਿਬ ਤੇ ਪਂਖੋਕੇ ਨੇ ਕਿਹਾ ਕਿ ਗਹਿਣਾ ਹਰ ਇਨਸਾਨ ਨੂੰ ਬਹੁਤ ਪਿਅਾਰਾ ਹੁਂਦਾ ਹੈ ਵੇਸੇ ਟਿਕੈਤ ਸਾਹਿਬ ਸਾਨੂੰ ਗਹਿਣੇ ਤੋ ਵੀ ਪਿਅਾਰੇ ਹਨ ਉਹਨਾ ਦਾ ਸਨਮਾਨ ਕਰਨ ਲਈ ਅਸੀ ਇਂਕ ਸੋਨੇ ਦੀ ਕਹੀ ਬਣਵਾ ਰਹੇ ਹਾ.ਬੈਸ ਸਾਹਿਬ ਨੇ ਕਿਹਾ ਕਿ ਪਂਖੋਕੇ  ਪਾਰਟੀ ਵਾਸਤੇ ਹਰ ਵੇਲੇ ਬਹੁਤ ਵਂਡਾ ਯੋਗਦਾਨ ਪਾਉਦਾ ਹੈ ਪਾਰਟੀ ਦੇ ਹਰ ਪ੍ਰੋਗਰਾਮ ਵਿਂਚ ਵਂਡੀ ਭੂਮਿਕਾ ਨਿਬਾੳਦਾ ਹੈ. ਪਂਖੋਕੇ ਨੇ ਅਂਜ ਸੋਨੇ ਦੀ ਕਹੀ ਬਣਾਉਣ ਲਈ ਬੈਸ ਸਾਹਿਬ ਨੂੰ ਸੋਨਾ ਭੇਟ ਕੀਤਾ. ਇਸ ਮੋਕੇ ਮਾਝੇ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ.ਜਗਜੋਤ ਸਿੰਘ ਖਾਲਸਾ.ਪ੍ਰਕਾਸ ਸਿੰਘ ਮਾਹਲ.ਚਰਨਜੀਤ ਸਿੰਘ ਭਿੰਡਰ.ਮਨਜੀਤ ਸਿੰਘ ਫੋਜੀ.ਸੁਖਦੇਵ ਸਿੰਘ ਬਾਠ.ਨੰਬਰਦਾਰ ਕੁਲਦੀਪ ਸਿੰਘ ਪਂਖੋਕੇ.ਡਾਕਟਰ ਮਨਜਿੰਦਰ ਸਿੰਘ ਬਾਠ.ਰਣਜੀਤ ਸਿੰਘ ਜੀਤ ਪਂਖੋਕੇ .ਆਦਿ ਹਾਜਰ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।