ਲੋਕ ਇਨਸਾਫ ਪਾਰਟੀ ਦੀ ਦਿੱਲੀ ਚੱਲੋ ਮੋਰਚਾ ਸਾਈਕਲ ਯਾਤਰਾ ਦਾ ਜੰਡਿਆਲਾ ਗੁਰੂ ਪਹੁੰਚਣ ਤੇ ਰਾਜਬੀਰ ਪੱਖੋਕੇ ਨੇ ਕੀਤਾ ਸਵਾਗਤ ।
February 2nd, 2021 | Post by :- | 96 Views
: ਦਿਂਲੀ ਚਂਲੋ ਮੋਰਚਾ  ਯਾਤਰਾ ਜੰਡਿਅਾਲਾ ਗੁਰੂ ਪਹੁਂਚਣ ਤੇ ਪਂਖੋਕੇ  ਵਂਲੋ ਭਰਵਾ ਸਵਾਗਤ ਕੀਤਾ ਗਿਆ ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਫਤਹਿਗੜ ਸਾਹਿਬ ਸਾਈਕਲ ਯਾਤਰਾ ਬਲਵਿੰਦਰ ਸਿੰਘ ਬੈਸ ਤੇ ਪ੍ਰਧਾਨ ਸਿਮਰਜੀਤ ਸਿੰਘ ਸਾਹਿਬ ਦੀ ਅਗਵਾਈ ਹੇਠ ਸੁਰੂ ਕੀਤੀ ਗਈ ਸੀ ਜਿਸ ਨਾ ਨਾਮ ਦਿਂਲੀ ਚਂਲੋ ਮੋਰਚਾ ਮਂਲੋ ਰਂਖਿਅਾ ਗਿਅਾ ਹਰ ਰੋਜ ਵਂਡੀ ਗਿਣਤੀ ਵਿਂਚ ਦਿਲੀ ਨੂੰ ਕਾਫਲੇ ਤੋਰੇ ਜਾ ਰਹੇ ਹਨ ਇਹਨਾ ਗਂਲਾ ਦਾ ਪ੍ਰਗਟਾਵਾ ਜਿਲਾ ਪ੍ਰਧਾਨ ਤਰਨ ਤਾਰਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਨੇ ਕੀਤਾ ਪਂਖੋਕੇ ਨੇ ਕਿਹਾ ਕਿ ਅਂਜ ਅਮ੍ਰਿੰਤਸਰ ਪਹੁਂਣਕੇ ਸਮਾਪਤ ਕੀਤੀ ਜਾਵੇਗੀ  ਸਵੁੇਰੇ ਦਰਬਾਰ ਸਾਹਿਬ ਮਂਥਾ ਟੇਕ ਕੇ ਬਹੁਤ ਵਂਡਾ ਕਾਫਲਾ ਦਿਂਲੀ ਨੂੰ ਬੈਸ ਭਰਾਵਾ ਦੀ ਅਗਵਾਈ ਹੇਠ ਦਿਂਲੀ ਨੂੰ ਰਵਾਨਾ ਹੋਵੇਗਾ ਜਿਸ ਵਿਂਚ ਵਂਡੀ ਗਿਣਤੀ ਬੀਬੀਆ ਦੀ ਵੀ ਹੋਵੇਗੀ ਜੰਡਿਅਾਲਾ ਗੁਰੂ ਕਾਫਲਾ ਪਹੁਂਚਣ ਤੇ ਪਂਖੋਕੇ ਨੇ ਬਹੁਤ ਵਂਡੀ ਗਿਣਤੀ ਚ ਵਰਕਰਾ ਨਾਲ ਸਵਾਗਤ ਕੀਤਾ.ਇਸ ਮੋਕੇ ਅਮਰੀਕ ਸਿੰਘ ਵਰਪਾਲ.ਜਗਜੋਤ ਸਿੰਘ .ਬਲਦੇਵ ਸਿੰਘ ਪ੍ਰਧਾਨ ਪ੍ਰਕਾਸ ਸਿੰਘ ਮਾਹਲ.ਚਰਨਜੀਤ ਸਿੰਘ ਭਿੰਡਰ.ਸੁਖਦੇਵ ਸਿੰਘ ਬਾਠ.ਕੁਲਦੀਪ ਸਿੰਘ ਨੰਬਦਾਰ ਪਂਖੋਕੇ ਜਗਦੀਪ ਸਿੰਘ ਮਿਂਡੀਅਾ ਇਚਾਰਜ. ਪ੍ਰਭਜੀਤ ਸਿੰਘ ਦੁਂਗਲਵਾਲਾ ਸਾਹਿਲਦੀਪ ਸਿੰਘ ਪਂਖੋਕੇ,ਸਰਵਣ ਸਿੰਘ ਸੇਖੋਂ ,ਰਣਜੀਤ ਸਿੰਘ ਪੱਖੋਕੇ ,ਰਛਪਾਲ ਸਿੰਘ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।