
ਪਂਖੋਕੇ ਪਰਿਵਾਰ ਨੂੰ ਸਦਮਾ ਚੜਦੀ ਉਮਰੇ ਨੋਜਵਾਨ ਪੁਂਤਰ ਦੀ ਹੋਈ ਮੋਤ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਸਾਬਕਾ ਡੀ.ਐਸ. ਪੀ ਰਤਨ ਸਿੰਘ ਦੇ ਵਂਡੇ ਭਰਾ ਜਸਵੰਤ ਸਿੰਘ ਦਾ ਪੋਤਰਾ ਤੇ ਰਣਬੀਰ ਸਿੰਘ ਰਾਣਾ ਪਂਖੋਕੇ ਮੈਨੇਜਰ ਤੇ ਜਿਲਾ ਪ੍ਰਧਾਨ ਹਲਕਾ ਇਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਦੇ ਤਾਏ ਦਾ ਪੋਤਰਾ ਧਰਮਿੰਦਰ ਸਿੰਘ ਪਂਖੋਕੇ ਦਾ ਭਰਾ ਰਜਿੰਦਰ ਸਿੰਘ ਪਂਖੋਕੇ ਭਰ ਜਵਾਨੀ ਵਿਂਚ ਪਰਿਵਾਰ ਨੂੰ ਰੋਦਿਅਾ ਛਂਡ ਗੁਰੂ ਚਰਨਾ ਵਿਂਚ ਜਾ ਬਿਰਾਜਿਅਾ ਹੈ ਰਜਿੰਦਰ ਸਿੰਘ ਸਮਰਾ ਪਂਖੋਕੇ ਮਿਂਠ ਬੋਲਢਾ ਤੇ ਨਿਘੇ ਸੁਭਾਅ ਦਾ ਨੋਜਵਾਨ ਸੀ ਜੋ ਪੰਜਾਬ ਪੁਲਿਸ ਵਿਂਚ ਤੈਨਾਤ ਸੀ 29-1-2021 ਨੂੰ ਸੁਂਕਰਵਾਰ ਪਂਖੋਕੇ ਫਾਰਮ ਵਿਂਖੇ ਅੰਤਿਮ ਅਰਦਾਸ ਹੋਵੇਗੀ .ਕੁਲਦੀਪ ਸਿੰਘ ਮਾਣਕ. ਸ਼ੁਂਚਾ ਸਿੰਘ ਨਰਿੰਦਰ ਸਿੰਘ ਗੁਰਮੀਤ ਸਿੰਘ ਕੁਲਦੀਪ ਸਿੰਘ ਰਈਆ ਸਾਹਿਲਦੀਪ ਸਿੰਘ ਵਿਪਨਦੀਪ ਸਿੰਘ ਅਮਿੰਤਪਾਲ ਸਿੰਘ ਮਨਜਿੰਦਰ ਸਿੰਘ ਮਨੀ ਮਨਜਿੰਦਰ ਸਿੰਘ ਮਂਲੀ ਨਾਲ ਇਲਾਕੇ ਦੀਆ ਪ੍ਰਮੁਂਖ ਸਖਸੀਅਤਾ ਨੇ ਦੁਂਖ ਦਾ ਪ੍ਰਗਟਾਵਾ ਕੀਤਾ
कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।