ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਵਸ ਤੇ ਡ੍ਰਾਈ ਫਰੂਟ ਦਾ ਲੰਗਰ ਲਗਾਇਆ ਗਿਆ ।
January 26th, 2021 | Post by :- | 158 Views

ਬਾਬਾ ਦੀਪ ਸਿੰਘ ਸ਼ਹੀਦ ਜੀ ਦੇ ਜਨਮ ਦਿਹਾੜੇ ਮੌਕੇ ਡਰਾਈਫਰੂਟ ਦਾ ਲੰਗਰ ਲਗਾਇਆ ਗਿਆ

ਜੰਡਿਆਲਾ ਗੁਰੂ 26 ਜਨਵਰੀ ਕੁਲਜੀਤ ਸਿੰਘ-

ਸਵ : ਸ੍ਰ. ਸਤਨਾਮ ਸਿੰਘ ਧਾਮੀ ਜੀ ਦੀ ਪ੍ਰੇਰਨਾ ਸਦਕਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਜਿਹਾੜੇ ਤੇ ਵਾਲਮੀਕੀ ਚੋਂਕ ਡਰਾਈਫਰੂਟ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਮਲਕੀਅਤ ਸਿੰਘ ਏ ਆਰ,ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਕੁਕੂ ਪ੍ਰਧਾਨ ਜੀ, ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਸੰਨੀ ਸ਼ਰਮਾ ਸਾਬਕਾ ਮੀਤ ਪ੍ਰਧਾਨ,ਦਾਨਿਸ਼ ਧਾਮੀ,ਗੋਰਵ ਵਿਨਾਇਕ,ਧਵਨ,ਦੀਪਕ ਭਾਟੀਆ,ਪਵਨ ਕੁਮਾਰ,ਗੁਲਸ਼ਨ ਜੈਨ,ਪ੍ਰਿੰਸ ਜੈਨ,ਗੋਲਡੀ ਸ਼ਰਮਾ,ਗਿਰੀਸ਼,ਪਰਿਕਸ਼ਤ ਸ਼ਰਮਾ ਆਦਿ ਸ਼ਾਮਿਲ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।