ਚੌੜਾ ਬਾਜ਼ਾਰ ਵਿੱਖੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ ਗਿਆ ।
January 26th, 2021 | Post by :- | 94 Views

 

ਚੌੜਾ ਬਜ਼ਾਰ ਵਿੱਖੇ ਬਾਬਾ ਦੀਪ।ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਲੰਗਰ ਲਗਾਇਆ ਗਿਆ ।

ਜੰਡਿਆਲਾ ਗੁਰੂ 26 ਜਨਵਰੀ ਕੁਲਜੀਤ ਸਿੰਘ :- ਅੱਜ ਜੰਡਿਆਲਾ ਗੁਰੂ ਚੌੜਾ ਬਜ਼ਾਰ ਵਿਖੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਸਾਧ ਸੰਗਤ ਅਤੇ ਮਹੱਲਾ ਵਾਸੀਆਂ ਦੇ ਸਹਿਯੋਗ ਨਾਲ ਅਟੁੱਟ ਲੰਗਰ ਲਗਾਇਆ ਗਿਆ। ਸਵੇਰੇ ਚਾਹ ਪਕੌੜੇ ਅਤੇ ਬਾਅਦ ਵਿਚ ਕੜੀ ਚਾਵਲ, ਗੁਲਾਬਜਾਮੁਨ, ਕੜਾਹ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਰਜਨੀਸ਼ ਜੈਨ,ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ , ਵਰੁਣ ਸੋਨੀ,ਰਾਹੁਲ ਸੋਨੀ,ਹਰਜੀਤ ਸਿੰਘ,ਜਗਪ੍ਰੀਤ ਸਿੰਘ,ਮਨਪ੍ਰੀਤ ਸਿੰਘ,ਕੰਨੁ,ਜਗਦੀਸ਼ ਇਲੈਕਟ੍ਰਾਨਿਕ ਦੁਕਾਨ ਵਾਲਾ,ਰਾਮ ਪ੍ਰੀਤਮ ਬੰਬੇ ਵਾਲੇ,ਮੇਜਰ ਸਿੰਘ , ਜਗਦੀਸ਼ ਕੋਚਰ, ਇੰਦਰਜੀਤ ਮਹਿਤਾ ਆਦਿ ਮਜ਼ੂਦ ਸਨ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।