ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸਰਕਾਰ ਲੋਕਲ ਬਾਡੀ ਚੋਣਾਂ ਮੁਲਤਵੀ ਕਰੇ ਸਰਕਾਰ:,,ਪੱਖੋਕੇ ।
January 12th, 2021 | Post by :- | 89 Views
ਕਿਸਾਨ ਅਦੋਲਨ ਦੇ ਮਦੇਨਜਰ ਲੋਕਲ ਬਾਡੀ ਚੋਣਾ ਸਰਕਾਰ ਮੁਲਤਂਵੀ ਕਰੇ. ਪਂਖੋਕੇ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜਿਲਾ ਪ੍ਰਧਾਨ ਹਲਕਾ ਿੲਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਅਂਜ ਡੀ.ਸੀ ਤਰਨ ਤਾਰਨ ਨੂੰ ਮੰਗ ਪਂਤਰ ਦੇ ਤੋ ਬਾਅਦ ਪ੍ਰੈਸ ਨਾਲ ਗਂਲਬਾਤ ਕਰਦੇ ਸਮੇ ਕਿਹਾ ਕਿ ਕੇਦਰ ਨੇ ਤਿੰਨ ਕਾਲੇ ਕਾਨੂੰਨ ਜੋ ਪਾਸ ਕੀਤੇ ਹਨ ਉਸ ਦੇ ਵਿਰੋਧ ਵਿਂਚ ਸਾਰੇ ਕਿਸਾਨ ਹਤੈਸੀ ਦਿਂਲੀ ਧਰਨੇ ਵਿਂਚ ਬੈਠੇ ਹਨ ਇਸ ਕਰਕੇ ਚੋਣਾ ਮੁਲਤਵੀ ਕਰ ਦੇਣੀਆ ਚਾਹੀਦੀਆ ਹਨ ਪਂਖੋਕੇ ਨੇ ਕੈਪਟਨ ਸਰਕਾਰ ਨੂੰ ਕਿਹਾ ਕਿ ਹਰ ਵਰਗ ਕਾਲੇ ਕਾਨੂੰਨ ਦੇ ਵਿਰੋਧ ਵਿਂਚ ਅੰਦੋਲਨ ਕਰ ਰਿਹਾ ਹੈ ਜੇਕਰ ਚੋਣਾ ਹੁਂਦੀਆ ਹਨ ਤਾ ਉਹਨਾ ਨੂੰ ਵਾਪਸ ਆਉਣਾ ਪਵੇਗਾ ਜਿਸ ਨਾਲ ਅਂਦੋਲਨ ਕੰਮਜੋਰ ਹੋਵੇਗਾ ਸਰਕਾਰ ਨੂੰ ਚਾਹੀਦਾ ਹੈ ਜਦੋ ਅੰਦੋਲਨ ਜਿਤਕੇ ਸਮਾਪਤ ਹੋ ਜਾਵੇ ਫਿਰ ਚੋਣਾ ਕਰਾਈਆ ਜਾਣ. ਇਸ ਮੋਕੇ ਪਂਖੋਕੇ ਦੇ ਨਾਲ ਐਸ. ਸ਼ੀ ਵਿੰਗ ਦੇ ਜਿਲਾ ਪ੍ਰਧਾਨ ਪ੍ਰਭਜੀਤ ਸਿੰਘ ਦੁਂਗਲਵਾਲਾ. ਹਰਪ੍ਰੀਤ ਸਿੰਘ ਦੇੳੂ .ਕਿਸਾਨ ਵਿੰਗ ਪ੍ਰਧਾਨ ਸੁਖਦੇਵ ਸਿੰਘ ਬਾਠ ਯੂਥ ਪ੍ਰਧਾਨ ਜੁਵਰਾਜ ਸਿੰਘ .ਜਨਰਲ ਸਕਂਤਰ ਸੇਰ ਸਿੰਘ ਸੰਘਾ ਨੰਬਰਦਾਰ ਕੁਲਦੀਪ ਸਿੰਘ ਪਂਖੋਕੇ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।