ਯੂਰੀਆ ਖਾਦ ਸੁਸਾਇਟੀ ਤੋਂ ਇਲਾਵਾ ਦੁਕਾਨਾਂ ਤੇ ਵੀ ਭੇਜੀ ਜਾਵੇ :ਪੱਖੋਕੇ ।
November 30th, 2020 | Post by :- | 120 Views

ਯੂਰੀਆ ਖਾਦ ਸੁਸਾੲਿਟੀ ਤੋ ਇਲਾਵਾ ਦੁਕਾਨਾ ਤੇ ਵੀ ਭੇਜੀ ਜਾਵੇ ਪਂਖੋਕੇ .ਬਾਠ

ਜੰਡਿਆਲਾ ਗੁਰੂ ਕੁਲਜੀਤ ਸਿੰਘ
ਜਿਲਾ ਤਰਨ ਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਤੇ ਕਿਸਾਨ ਵਿੰਗ ਦੇ ਪ੍ਰਧਾਨ ਸੁਖਦੇਵ ਸਿੰਘ ਬਾਠ ਨੇ ਕਿਹਾ ਕਿ ਯੂਈਆ ਖਾਦ ਜੋ ਪੁਿੰਡ ਦੀਆ ਸੁਸਾੲਿਟੀਅਾ ਵਿਂਚ ਆ ਰਹੀ ਹੈ ੳਹ ਬਜਾਰਾ ਵਿਂਚ ਦੁਕਾਨਾ ਤੇ ਵੀ ਆਉਣੀ ਚਾਹੀਦੀ ਹੈ ਤਾ ਜੋ ਹਰ ਇਕ ਕਿਸਾਨ ਨੂੰ ਮਿਲ ਸਕੇ ਕਿੳਕਿ ਸੁਸਾੲਿਟੀਅਾ ਦੇ ਮੈਬਰ ਸਾਰੇ ਕਿਸਾਨ ਨਹੀ ਹਨ ਇਸ ਕਰਕੇ ਖਾਦ ਬਜਾਰਾ ਵਿਚ ਆੳਣੀ ਬਹੁਤ ਹੀ ਜਰੂਰੀ ਹੈ ਤਾ ਜੋ ਹਰ ਇਂਕ ਕਿਸਾਨ ਲਏ ਸਕੇ ਦੋਵਾ ਆਗੂਆ ਨੇ ਕਿਹਾ ਕਿ ਕਿਸਾਨ ਅਂਗੇ ਹੀ ਬਹੁਤ ਪ੍ਰੇਸਾਨ ਹਨ ਹਰ ਇਂਕ ਘਰ ਦਾ ਮੈਬਰ ਸਰਕਾਰਾ ਦਾ ਸਿਅਾਪਾ ਕਰਨ ਲਈ ਦਿਂਲੀ ਬੈਠਾ ਹੈ ਪਂਖੋਕੇ ਤੇ ਬਾਠ ਨੇ ਕਿਹਾ ਕਿ ਕਾਲਾ ਬਜਾਰੀ ਖਾਦ ਤੇ ਨਕੇਲ ਕਂਸਣੀ ਵੀ ਬਹੁਤ ਜਰੂਰੀ ਹੈ ਖਾਦ ਬਹੁਤ ਟਾਈਮ ਪਹਿਲਾ ਕਣਕ ਨੂੰ ਪੈਣੀ ਚਾਹੁਦੀ ਸੀ ਜੋ ਹੁਣ ਬਹੁਤ ਲੇਟ ਹੈ ਇਸ ਕਰਕੇ ਵਂਧ ਤੋ ਵਂਧ ਰੈਕ ਲਂਗਣੇ ਚਾਹੀਦੇ ਹਨ ਤਾ ਜੋ ਖਾਦ ਆਮ ਮਿਲ ਸਕੇ ਇਸ ਮੋਕੇ ਨੰਬਰਦਾਰ ਕੁਲਦੀਪ ਸਿੰਘ ਪਂਖੋਕੇ ਗੁਰਵੇਲ ਸਿੰਘ ਹਲਕਾ ਇਚਾਰਜ ਪਂਟੀ ਗਰਸੇਵਕ ਸਿੰਘ ਦੁਰਗਾਪੁਰ. ਮਨਜਿੰਦਰ ਸਿੰਘ ਬਾਗੜੀਆ ਕੁਲਦੀਪ ਸਿੰਘ ਮਾਲਚਂਕ ਪਰਮਜੀਤ ਕੋਰ ਧੂਂਦਾ ਵਿਂਕੀ ਧੂਂਦਾ ਅੰਗਰੇਜ ਸਿੰਘ ਚੀਮਾ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।