ਸਕੱਤਰ ਸਿੰਘ ਦੇਵੀਦਾਸਪੁਰਾ ਦਾ ਅੰਤਿਮ ਅਰਦਾਸ 19 ਅਕਤੂਬਰ ਨੂੰ ।
October 18th, 2020 | Post by :- | 101 Views

 ਜੱਥੇਦਾਰ ਸਕੱਤਰ ਸਿੰਘ ਦੇਵੀਦਾਸਪੁਰਾ ਦੀ ਅੰਤਿਮ ਅਰਦਾਸ 19 ਅਕਤੂਬਰ ਨੂੰ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਜਥੇਦਾਰ ਸਕੱਤਰ ਸਿੰਘ ਸ੍ਰੋਮਣੀ ਅਕਾਲੀ ਦਲ ਦੇ ਜਿਲਾ ਮੀਤ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ ਵਰਗੇ ਵਕਾਰੀ ਆਹੁਦਿਆ ਤੇ ਵੀ ਆਪਣੇ ਫਰਜ ਨਿਭਾਉਂਦੇ ਰਹੇ । ਉਹਨਾ ਨੇ ਆਪਣੀਆ ਲੋਕ ਪੱਖੀ ਸਾਨਦਾਰ ਸੇਵਾਵਾਂ ਨਿਭਾਈਆ ਜੋ ਸਮਾਜ ਅੰਦਰ ਸਦੀਵੀ ਯਾਦਾਂ ਬਣੀਆਂ ਰਹਿਣਗੀਆ ।. ਸਕੱਤਰ ਸਿੰਘ ਦੇਵੀਦਾਸਪੁਰ 10 ਅਕਤੂਬਰ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ  ਦੇ ਕੇ ਹਮੇਸਾ ਲ਼ਈ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿੰਦਾ ਵਾਹਿਗੁਰੂ ਜੀ ਦੇ ‘ ਚਰਨਾ ਵਿੱਚ ਜਾ ਬਿਰਾਜੇ । ਉਨਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ‘ ਤੇ ਅੰਤਮ ਅਰਦਾਸ 19 ਅਕਤੂਬਰ ਦਿਨ ਸੋਮਵਾਰ ਨੂੰ ਭੁੱਲਰ ਫਾਰਮ ਦੇਵੀਦਾਸਪੁਰ ਵਿੱਖੇ ਦੁਪਹਿਰ  12 ਤੋਂ 1 ਵੱਜੇ ਤੱਕ ਹੋਵੇਗੀ । ਜਿੱਥੇ ਉਨਾ  ਨੂੰ  ਸਮਾਜਿਕ ‘ ਧਾਰਮਿਕ ‘ ਤੇ ਰਾਜਨੀਤਕ  ਨੇਤਾ ਆਪਣੀ ਸਰਧਾ ਦੇ ਫੇਲ ਅਰਪਿਤ ਕਰਨਗੇ ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।