ਸ਼੍ਰੋਮਣੀ ਕਮੇਟੀ ਦੀਆਂ ਕਹਿਣਾ ਵਿੱਚ ਚੰਗੇ ਕਿਰਦਾਰ ਵਾਲੇ ਉਮੀਦਵਾਰ ਉਤਾਰੇ ਜਾਣਗੇ ਮੈਦਾਨ ਵਿੱਚ:ਬੈਂਸ ।
October 10th, 2020 | Post by :- | 91 Views
ਸ਼੍ਰੋ; ਕਮੇਟੀ ਚੋਣਾ ਚ ਚੰਗੇ ਕਰਦਾਰ ਵਾਲੇ  ਇਮਾਨਦਾਰ ਉਮੀਦਵਾਰ ਉਤਾਰੇ ਜਾਣਗੇ ਮੈਦਾਨ ਵਿੱਚ  : ਬੈਂਸ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਜਿਲਾ ਤਰਨ ਤਾਰਨ ਦੇ ਪ੍ਰਧਾਨ ਹਲਕਾ ਇਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਦੇ ਗ੍ਰਹਿ ਵਿਂਖੇ ਜਥੇਦਾਰ ਬਲਵਿੰਦਰ ਸਿੰਘ ਬੈਸ ਨੇ ਸਾਬਕਾ ਡੀ.ਐਸ. ਪੀ ਸ੍ਰ ਰਤਨ ਸਿੰਘ ਪਂਖੋਕੇ ਨਾਲ ਬੰਦ ਕਮਰਾ ਮੀਟਿੰਗ ਕਰਨ ਤੋ ਬਾਅਦ ਪ੍ਰੈਸ ਨਾਲ ਗਂਲਬਾਤ ਕਰਦੇ ਸਮੇ ਕਿਹਾ ਕਿ ਸ੍ਰੋ: ਕਮੇਟੀ ਚੋਣਾ ਚ ਬੇਦਾਗ ਇਮਾਨਦਾਰ ਵਿਅਕਤੀ ਹੀ ਚੋਣ ਮੈਦਾਨ ਚ ਉਤਾਰੇ ਜਾਣਗੇ ਬੈਸ ਨੇ ਕਿਹਾ ਕਿ ਸਾਨੂੰ ਸਭ ਤੋ ਪਹਿਲਾ ਸ੍ਰੋ: ਕਮੇਟੀ ਅਜਾਦ ਕਰਵਾੳਣੀ ਚਾਹੀਦੀ ਹੈ ਇਸ ਸਮੇ ਸਾਰੇ ਪੰਜਾਬ ਚ ਹਾਹਾਕਾਰ ਮਂਚੀ ਪਈ ਹੈ ਸ੍ਰੀ ਗੁਰੂ ਗਰਂਥ ਸਾਹਿਬ ਦੇ 328 ਪ੍ਰਕਾਸ ਬਾਰੇ ਸ੍ਰੋ: ਕਮੇਟੀ ਦੇ ਪ੍ਰਬੰਧਕ ਸਹੀ ਜਾਣਕਾਰੀ ਨਹੀ ਦੇ ਰਿਹੇ ਜਿਸ ਪ੍ਰਬੰਧ ਵਿਂਚ ਮਹਾਰਾਜ ਦੇ ਪ੍ਰਕਾਸ ਸਾਹਿਬ ਸੁਰਂਖਿਅਤ ਨਹੀ ਤੇ ਹੋਰ ਤਾ ਗਂਲ ਦੂਰਦੀ ਹੈ ਪਿਂਛਲੇ ਸਮੇ ਬੀਬੀ ਮਨਜੀਤ ਕੋਰ ਪਂਖੋਕੇ ਗੁਰੂ ਚਰਨਾ ਵਿਂਚ ਜਾ ਬਿਰਾਜੇ ਸਨ ਉਹਨਾ ਦਾ ਅਫਸੋਸ ਬੈਸ ਸਾਹਿਬ ਨੇ ਵਂਡੇ ਸਪੁਂਤਰ ਰਣਬੀਰ ਸਿੰਘ ਰਾਣਾ ਪਂਖੋਕੇ ਤੇ ਪਰਿਵਾਰ ਨਾਲ ਕੀਤਾ ਇਸ ਮੋਕੇ ਮਾਝਾ ਜੋਨ ਪ੍ਰਧਾਨ ਸ੍ਰ ਅਮਰੀਕ ਸਿੰਘ ਵਰਪਾਲ ਧਾਰਮਿਕ ਵਿਂਗ ਪੰਜਾਬ ਪ੍ਰਧਾਨ ਜਗਜੋਤ ਸਿੰਘ ਖਾਲਸਾ ਮਨਜੀਤ ਸਿੰਘ ਫੋਜੀ. ਨੰਬਰਦਾਰ ਕੁਲਦੀਪ ਸਿੰਘ ਪਂਖੋਕੇ ਸਾਹਿਲਦੀਪ ਸਿੰਘ ਪਂਖੋਕੇ ਵਿਪਨਦੀਪ ਸਿੰਘ ਪਂਖੋਕੇ ਕਿਸਨ ਸਿੰਘ ਆਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।