ਭਗਵਾਨ ਵਾਲਮੀਕਿ ਮੰਦਿਰ ਗਹਿਰੀ ਮੰਡੀ ਵਿੱਖੇ ਹੋਈ 11 ਮੈਂਬਰੀ ਕਮੇਟੀ ਦੀ ਹੋਈ ਚੋਣ ।
September 14th, 2020 | Post by :- | 64 Views
ਭਗਵਾਨ ਵਾਲਮੀਕਿ ਮੰਦਿਰ ਗਹਿਰੀ ਮੰਡੀ ਵਿੱਖੇ 11 ਮੈਂਬਰੀ ਕਮੇਟੀ ਦੀ ਹੋਈ ਚੋਣ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਦੇ ਕੋਮੀ ਚੈਅਰਮੈਨ ਵੀਰ ਨਛੱਤਰ ਨਾਥ ਸ਼ੇਰਗਿੱਲ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਜੰਡਿਆਲਾ ਪ੍ਰਧਾਨ ਸਤਨਾਮ ਸਿੰਘ ਦੇਵੀਦਾਸਪੁਰ ਦੀ ਅਗਵਾਈ ਹੇਠ ਪਿੰਡ ਗਹਿਰੀ ਮੰਡੀ ਵਿਖੇ ਭਗਵਾਨ ਵਾਲਮੀਕਿ ਮੰਦਰ ਵਿਖੇ 11ਮੈਬਰੀ ਕਮੇਟੀ ਨਿਯੁਕਤ ਕੀਤੀ ਗਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂਬਰ ਪੰਜਾਬ ਮਨੈਜਮੈਟ ਬੋਰਡ ਅਧਿਕਾਰੀ ਗੁਰਪ੍ਰੀਤ ਸਿੰਘ ਕੱਲਾ ਜਿਲਾ ਚੈਅਰਮੈਨ ਅੰਮਿ੍ਰਤਸਰ ਰਿੰਕੂ ਸਾਈਂ ਜੀ ਸਠਿਆਲਾ  ਜਿਲਾ ਵਾਈਸ ਪ੍ਰਧਾਨ ਤਰਨ ਤਾਰਨ ਮੇਜਰ ਸਿੰਘ ਖਡੂਰ ਸਾਹਿਬ ਬਲਾਕ ਚੋ੍ਹਲਾ ਸਾਹਿਬ ਇੰਨਚਾਰਜ ਜਸਪਾਲ ਸਿੰਘ ਸਰਹਾਲੀ ਬਲਾਕ ਨੌਸ਼ਹਿਰਾ ਪਨੂੰਆਂ ਸਹਾਇਕ ਇੰਨਚਾਰਜ ਬਲਵਿੰਦਰ ਸਿੰਘ ਠੱਠੀਆ ਸਰਹਾਲੀ ਪ੍ਰਧਾਨ ਕਾਕੂ ਠੇਕੇਦਾਰ ਇਸ ਮੌਕੇ ਦੀਪਕ ਕੁਮਾਰ ਨੂੰ  ਪ੍ਰਧਾਨ  ਸੀ ਮੀਤ ਪ੍ਰਧਾਨ  ਹਰਜੀਤ ਸਿੰਘ ਮੀਤ ਪ੍ਰਧਾਨ ਹਰਸਿਮਰਨਪ੍ਰੀਤ ਸਿੰਘ  ਜਰਨਲ ਸਕੱਤਰ ਬਲਵਿੰਦਰ ਸਿੰਘ ਵਿਤ ਸਕੱਤਰ ਤਰਲੋਚਨ ਸਿੰਘ ਪ੍ਰੈਸ ਸਕੱਤਰ ਹਿਮਤ ਕੁਮਾਰ ਸੈਕਟਰੀ  ਰਵੀ ਸਿੰਘ ਪ੍ਰਚਾਰਕ ਸਕੱਤਰ ਸੋਨੂੰ ਸਿੰਘ  ਮੈਂਬਰ ਸਰਬਜੀਤ ਸਿੰਘ ਮੈਂਬਰ ਅਸੀਸਦੀਪ ਸਿੰਘ ਮੈਂਬਰ ਸ਼ਮਸ਼ੇਰ ਸਿੰਘ ਨੂੰ ਨਿਯੁਕਤ ਕੀਤਾ ਗਿਆ ਇਸ ਮੌਕੇ ਗੁਰਪ੍ਰੀਤ ਸਿੰਘ ਕੱਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਂ ਨਿਯੁਕਤ ਕੀਤੀ ਗਈ ਕਮੇਟੀ ਦਲਿਤ ਸਮਾਜ ਨੂੰ ਆ ਰਹੀਆਂ ਮੁਸਕਲਾਂ ਅਤੇ ਸਮਾਜ ਤੇ ਹੋ ਰਹੇ ਅਤਿਆਚਾਰ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇਗੀ ਸਮਾਜ ਵਿਚ ਲੋਕ ਭਲਾਈ ਕੰਮਾਂ ਤੋਂ ਇਲਾਵਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜੋ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਉਨ੍ਹਾਂ ਤੋਂ ਜਾਣੋ ਕਰੇਗੀ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।