2022 ਵਿੱਚ ਹੋਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ :ਬਚਨ ਸਿੰਘ ਕੋਟਲਾ ।
September 13th, 2020 | Post by :- | 158 Views
2022 ਵਿੱਚ  ਹੋਵੇਗੀ ਆਮ ਆਦਮੀ ਦੀ ਸਰਕਾਰ,਼ ਬਚਨ ਸਿੰਘ ਕੋਟਲਾ।
ਜੰਡਿਆਲਾ ਗੁਰੂ ਕੁਲਜੀਤ ਸਿੰਘ
ਪਿੰਡ ਕੋਟਲਾ ਬਥੁੰਨਗੜ੍ਹ ਦੇ ਕਈ ਸੀਨੀਅਰ ਕਾਂਗਰਸੀ ਅਤੇ ਅਕਾਲੀ ਦਲ ਪਰਿਵਾਰ ਹੋਣਗੇ ਆਮ ਆਦਮੀ ਵਿੱਚ ਸ਼ਾਮਲ।
ਪਿੰਡ ਕੋਟਲਾ ਬਥੁੰਨਗੜ੍ਹ ਵਿਖੇ ਹੋਈ ਆਮ ਆਦਮੀ ਦੇ ਸੀਨੀਅਰ ਲੀਡਰਾਂ ਦੀ ਮੀਟਿੰਗ ਵਿੱਚ ਬਚਨ ਸਿੰਘ ਕੋਟਲਾ ਨੇ ਕਿਹਾ ਹੈ ਕਿ
2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਆਪਣੀ ਸਰਕਾਰ ਬਣਾਵੇਗੀ ਅਤੇ ਹਲਕਾ ਜੰਡਿਆਲਾ ਤੋਂ ਹਰਭਜਨ ਸਿੰਘ ਈ ਟੀ ਓ ਜਿੱਤ ਪ੍ਰਾਪਤ ਕਰਕੇ ਪਾਰਟੀ ਹਾਈਕਮਾਨ ਦੀ ਝੋਲੀ ਵਿੱਚ ਸੀਟ ਪਾਉਣ ਗਏ। ਉਹਨਾਂ ਕਿਹਾ ਕਿ ਹੈ ਪੰਦਰਾਂ ਵੀਹ ਸਾਲ ਪੁਰਾਣੇ ਕਾਂਗਰਸੀ ਆਗੂ ਉਹਨਾਂ ਦੇ ਸੰਪਰਕ ਵਿੱਚ ਹਨ । ਉਹਨਾਂ ਕਿਹਾ ਕਿ ਸਾਰੇ ਕਾਂਗਰਸੀ ਆਗੂ ਹਲਕਾ ਵਿਧਾਇਕ ਦੀ ਕਾਰਜਕਾਰੀ ਤੋਂ ਨਾਖੁਸ਼ ਹਨ। ਆਮ ਆਦਮੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।