WPSCC ਅਤੇ ਪੇਂਡੂ ਇਲੈਵਨ ਦਰਮਿਆਨ ਖੇਡਿਆ ਗਿਆ ਪਹਿਲਾ ਟੀ ਟਵੇਂਟੀ ਕ੍ਰਿਕੇਟ ਮੈਚ ।
September 13th, 2020 | Post by :- | 96 Views
 : WPSCC ਅਤੇ Penduu XI ਦਰਮਿਆਨ ਖੇਡਿਆ ਗਿਆ ਸ਼ਾਨਦਾਰ  ਪਹਿਲਾ T20 ਕ੍ਰਿਕਟ ਮੈਚ
ਵੈਲਿੰਗਟਨ : ਕੁਲਜੀਤ ਸਿੰਘ
 WPSCC’s Thunderbirds ਅਤੇ Penduu XI ਦਰਮਿਆਨ ਅੱਜ ਪਹਿਲਾ T20 ਕ੍ਰਿਕਟ ਮੈਚ ‘ਟਰੈਂਨਥਮ ਮੈਮੋਰੀਅਲ ਪਾਰਕ’ ਵਿੱਚ ਖੇਡਿਆ ਗਿਆ ।ਟੀਮ Penduu XI ਵੱਲੋਂ ਟਾਸ ਜਿੱਤ ਕੇ ਪਹਿਲਾਂ ਬੱਲਬਾਜੀ ਕਰਦਿਆਂ 204/10 ਦੌੜਾਂ ਬਣਾਕੇ 205 ਦੌੜਾਂ ਦਾ ਟੀਚਾ ਦਿੱਤਾ ਗਿਆ । ਟੀਮ Penduu XI ਦੇ ਸਲਾਮੀ ਬੱਲੇਬਾਜ ‘ਗੁਰਪ੍ਰੀਤ ਮੁਲਤਾਨੀ’ ਨੇ ਸ਼ਾਨਦਾਰ ਪਾਰੀ ਖੇਡੀ ਅਤੇ ਤੇਜ਼ ਤਰਾਰ 72 ਦੌੜਾਂ ਬਣਾਈਆਂ ।
ਜਦਕਿ WPSCC’s The Thunderbirds ਟੀਮ ਟੀਚੇ ਦਾ ਪਿੱਛਾ ਕਰਦਿਆਂ 163/7 ਦੌੜਾਂ ਹੀ ਬਣਾ ਸਕੀ । Thunderbirds ਦੇ ਵਿੱਕੀ ਬਰਾੜ ਨੇ 48 ਦੌੜਾਂ ਦੀ ਟਿਕਾਊ ਪਾਰੀ ਖੇਡੀ।
ਦੋਵੇਂ ਟੀਮਾਂ ਦੇ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਭਾਵਨਾ ਦਾ ਪਰਦਰਸ਼ਨ ਕੀਤਾ ਗਿਆ। ਮੈਚ ਦੇ ਅੰਤ ‘ਚ ‘ਗੁਰਪ੍ਰੀਤ ਮੁਲਤਾਨੀ’ ਨੂੰ Man of the Match ਐਲਾਨਿਆ ਗਿਆ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।