ਆਮ।ਆਦਮੀ ਪਾਰਟੀ ਦੇ ਵਰਕਰਾਂ ਦੀ ਹੋਈ ਮੀਟਿੰਗ ।
September 12th, 2020 | Post by :- | 132 Views
ਆਮ ਆਦਮੀ ਪਾਰਟੀ ਦੇ ਵਰਕਰਾ ਦੀ ਹੋਈ ਵਿਸ਼ਾਲ ਮੀਟਿੰਗ
ਪਾਰਟੀ ਨਗਰ ਪੰਚਾਇਤ ਚੋਣਾ ਪੂਰੇ ਜੋਰ ਸ਼ੋਰ ਨਾਲ ਲੜੇਗੀ, ਗੁਰਭੇਜ ਸਿੰਘ
ਜੰਡਿਆਲਾ ਗੁਰੂ ਕੁਲਜੀਤ ਸਿੰਘ
ਆਮ ਆਦਮੀ ਪਾਰਟੀ ਦੇ ਵਰਕਰਾ ਦੀ ਇਕ ਵਿਸ਼ਾਲ ਮੀਟਿੰਗ ਸਥਾਨਕ ਕਸਬਾ ਕੱਥੂਨੰਗਲ ਵਿਖੇ ਹਲਕਾ ਇੰਚਾਰਜ ਗੁਰਭੇਜ ਸਿੰਘ ਸਿੱਧੂ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ 2022 ਦੀਆ ਵਿਧਾਨ ਸਭਾ ਚੋਣਾ ਸਬੰਧੀ ਵਿਚਾਰ ਵਿਟਾਦਰਾ ਕੀਤਾ ਗਿਆ।ਇਸ ਮੌਕੇ ਹਲਕਾ ਇੰਚਾਰਜ ਗੁਰਭੇਜ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਨੇ ਫੈਸਲਾ ਕੀਤਾ ਕਿ ਨਗਰ ਪੰਚਾਇਤ ਦੀਆ ਚੋਣਾ ਪਾਰਟੀ ਪੂਰੇ ਜੋਰ ਸੋਰ ਨਾਲ ਲੜੇਗੀ ਉਨਾ ਕਿਹਾ ਕਿ ਪਾਰਟੀ ਆਪਣੇ ਪੁਰਾਣੇ ਵਰਕਰਾ ਦਾ ਦਿਲੋ ਮਾਨ ਸਮਾਨ ਕਰਦੀ ਹੈ।ਅਤੇ ਨਵੇ ਆਉਣ ਵਾਲੇ ਵਰਕਰਾ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਉਨਾ ਕਿਹਾ ਕਿ ਜਦੋ ਲੋਕ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ ਤਾ ਪਾਰਟੀ ਇਨਾ ਦੋਨਾ ਝੂਠੀਆ ਪਾਰਟੀਆ ਦਾ ਹਿਸਾਬ ਕਿਤਾਬ ਜਨਤਾ ਅੱਗੇ ਲਿਆਵੇਗੀ।ਇਸ ਮੌਕੇ ਭੁਪਿੰਦਰ ਸਿੰਘ ਨਾਗ, ਜੋਗਾ ਸਿੰਘ, ਤਗਰਪੁਰ, ਰਾਜਵਿੰਦਰ ਸਿੰਘ ਕੋਟਲਾ ਗੁੱਜਰਾ, ਮਨਦੀਪ ਸਿੰਘ ਹਰੀਆ, ਸੂਬੇਦਾਰ ਬਲਵਿੰਦਰ ਸਿੰਘ ਕੱਥੂਨੰਗਲ, ਰਾਜਬਲਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਰੇਸ਼ਮ ਸਿੰਘ, ਸੂਰਜ ਸਿੰਘ ਕੱਥੁਨੰਗਲ, ਸੁਰਜੀਤ ਸਿੰਘ ਅਬਦਾਲ, ਲਾਭ ਸਿੰਘ ਖਿਦੋਵਾਲੀ, ਨਿਸ਼ਾਨ ਸਿੰਘ, ਗੁਰਵਿੰਦਰ ਸਿੰਘ ਹੈਪੀ, ਸ਼ੁਸ਼ੀਲ ਕੁਮਾਰ, ਸੰਜੀਵ ਕੁਮਾਰ, ਕਿਸ਼ੋਰੀ ਲਾਲ, ਨੱਥੂ ਰਾਮ, ਬਲਵਿੰਦਰ ਸਿੰਘ ਮੀਆ ਪੰਧੇਰ, ਤਰਸ਼ੇਮ ਸਿੰਘ, ਮਲਕੀਤ ਸਿੰਘ ਮੰਜਵਿੰਡ, ਨਿਸ਼ਾਨ ਸਿੰਘ, ਤੇਜਾ ਸਿੰਘ ਤਲਵੰਡੀ, ਕੁਲਦੀਪ ਸਿੰਘ ਤਲਵੰਡੀ, ਗੋਪੀ ਮਜੀਠਾ, ਸ਼ਾਹ ਤਨੇਲ, ਰਸ਼ਪਾਲ ਸਿੰਘ ਬੋਪਾਰਾਏ, ਕੈਪਟਨ ਕਵਲਜੀਤ ਸਿੰਘ, ਗੁਰਮੁੱਖ ਸਿੰਘ ਮੱਗੋਸੋਹੀ,
ਕੈਪਸ਼ਨ: ਕਸਬਾ ਕੱਥੂਨੰਗਲ ਵਿਖੇ ਵਰਕਰਾ ਨਾਲ ਮੀਟਿੰਗ ਕਰਦੇ ਹੋਏ ਹਲਕਾ ਇੰਚਾਰਜ ਗੁਰਭੇਜ ਸਿੰਘ ਸਿੱਧੂ ਤੇ ਹੋਰ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।