ਪੁਲਿਸ ਦੀਆਂ ਡਾਂਗਾ ਨਾਲ ਸਰਕਾਰ ਸਾਡੀ ਆਵਾਜ਼ ਬੰਦ ਨਹੀਂ ਕਰ ਸਕਦੀ :ਪੱਖੋਕੇ ।
September 12th, 2020 | Post by :- | 58 Views

ਪੁਲਿਸ ਦੀਆ ਡਾਗਾ ਨਾਲ ਸਰਕਾਰ ਸਾਡੀ ਅਵਾਜ ਬੰਦ ਨਹੀ ਕਰ ਸਕਦੀ ਸਰਕਾਰ.ਪਂਖੋਕੇ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਪ੍ਰੈਸ ਨਾਲ ਗਂਲਬਾਤ ਕਰਦੇ ਸਮੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਮੰਤਰੀ ਵਂਲੋ ਬਹੁਤ ਵਂਡਾ ਘਪਲਾ ਜੋ ਦਲਿਤ ਬਂਚਿਅਾ ਦਾ ਹਂਕ ਵਜੀਫਾ ਖਾਦਾ ਹੈ ਅਸੀ ਇਸ ਮੰਤਰੀ ਦਾ ਅਸਤੀਫਾ ਦਵਾਕੇ ਹਂਟਾਗੇ ਕੈਪਟਨ ਸਰਕਾਰ ਸਾਨੂੰ ਪੁਲਿਸ ਦੀਅਾ ਡਾਗਾ ਦਿਖਾਕੇ ਜਾ ਮਰਵਾਕੇ ਘਰ ਨਹੀ ਬਿਠਾਂ ਸ਼ਕਦੀ ਜਿਨਾ ਚਿਰ ਸਾਧੂ ਸਿੰਘ ਧਰਮਸੋਤ ਦਾ ਅਸਤੀਫਾ ਨਹੀ ਲਿਅਾ ਜਾਦਾ ਸਾਡੀ ਪਾਰਟੀ ਸ੍ਰ ਸਿਮਰਜੀਤ ਸਿੰਘ ਬੈਸ ਸਾਹਿਬ ਪਾਰਟੀ ਪ੍ਰਧਾਨ ਦੀ ਅਗਵਾਈ ਹੇਠ ਸਰਕਾਰ ਨੂੰ ਮਜਬੂਰ ਕਰ ਦਿਅਗੇ ਤਾ ਜੋ ਭ੍ਰਿਸਟ ਮੰਤਰੀ ਬਰਖਾਸਿਤ ਕੀਤਾ ਜਾਵੇ. ਪਂਖੋਕੇ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਨਾਮ ਹੀ ਇਸ ਲੲੀ ਲੋਕ ਇਨਸਾਫ ਪਾਰਟੀ ਰਂਖਿਅਾ ਗਿਅਾ ਸੀ ਕਿ ਹਰ ਇਂਕ ਨੂੰ ਇਨਸਾਫ ਦਵਾੲਿਅਾ ਜਾ ਸਕੇ ਭਾਵੇ ਕੋੲੀ ਮੰਤਰੀ ਹੋਵੇ ਭਾਵੇ ਹੋਰ ਸਾਡੀ ਪਾਰਟੀ ਹਰ ਭ੍ਰਿਸਟ ਵਿਅਕਤੀ ਅਂਗੇ ਚਟਾਨ ਵਾਗ ਖੜੀ ਹੈ ਤੇ ਅਗਾਹ ਵੀ ਖੜੀ ਰਹਿਂੲੇਗੀ .ਬੈਸ ਸਾਹਿਬ ਦੀ ਦਲੇਰੀ ਨੂੰ ਅਂਜ ਹਰ ਪੰਜਾਬ ਵਾਸੀ ਸਲ਼ੂਟ ਕਰਦਾ ਹੈ ਕਿੳਕਿ ਅਂਜ ਪੰਜਾਬ ਚ ਸਿਰਫ ਇਂਕ ਹੀ ਪਾਰਟੀ ਹੈ ਜੋ ਸਘੰਰਸ ਕਰ ਰਹੀ ਹੈ ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਰਂਖਦੀ ਹੈ ਪਂਖੋਕੇ ਨੇ ਕਿਹਾ ਕਿ ਬੈਸ ਸਾਹਿਬ ਦਾ ਅਗਲਾ ਜੋ ਵੀ ਹੁਕਮ ਹੋਵੇਗਾ ਤਰਨ ਤਾਰਨ ਜਿਲੇ ਦੇ ਅਹੁਂਦੇਦਾਰ ਤੇ ਵਰਕਰ ਡਾਗਾ ਤੇ ਕੀ ਪੰਜਾਬ ਵਾਸੀਆ ਲਈ ਗੋਲੀਆ ਖਾਣ ਤੋ ਵੀ ਪਿਂਛੇ ਨਹੀ ਹਟੇਗੀ ਇਸ ਮੋਕੇ ਪਂਖੋਕੇ ਦੇ ਨਾਲ ਕੁਲਦੀਪ ਸਿੰਘ ਨੰਬਰਦਾਰ ਪਂਖੋਕੇ ਜਸਵਿੰਦਰ ਸਿੰਘ ਸਾਬਕਾ ਸਰਪੰਚ ਮਾਲਚਂਕ ਕੁਲਦੀਪ ਸਿੰਘ ਮਾਲਚਂਕ ਸੁਖਦੇਵ ਸਿੰਘ ਬਾਠ.ਜੁਗਰਾਜ ਸਿੰਘ. ਸ਼ੇਰ ਸਿੰਘ ਸੰਘਾ.ਹੀਰਾ ਮਾਹੀ ਦੀਨੇਵਾਲ.ਪ੍ਰਭਜੀਤ ਦੁਂਗਲਵਾਲਾ
ਗੁਰਵੇਲ ਸਿੰਘ ਸਰਹਾਲੀ. ਮਹਾਵੀਰ ਸਿੰਘ ਪਂਟੀ. ਹਰਜੀਤ ਸਿੰਘ ਜੀ ਚੋਪੜਾ ਸਾਹਿਬ ਪ੍ਰਧਾਨ ਸਹਿਰੀ. ਸ਼ੁਖਦੇਵ ਸਿੰਘ ਪੰਡੋਰੀ ਅਦਿ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।