ਅਕਾਲੀ ਦਲ ਦੇ ਸਾਬਕਾ ਸਰਪੰਚ ਪੰਚਾਇਤ ਮੈਂਬਰਾਂ ਸਮੇਤ ਲੋਕ ਇਨਸਾਫ ਪਾਰਟੀ ਵਿੱਚ ਹੋਏ ਸ਼ਾਮਿਲ ਹੋਏ ।
August 31st, 2020 | Post by :- | 148 Views
ਅਕਾਲੀ ਦਲ ਦੇ ਸਾਬਕਾ ਸਰਪੰਚ ਸਾਬਕਾ ਪੰਚਾ ਇਤ ਮੈਬਰਾ ਸਮੇਤ 35 ਪਰਿਵਾਰ ਪਿੰਡ ਮਾਲਚਂਕ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਚ ਅਂਜ ਲੋਕ ਇਂਨਸਾਫ ਪਾਰਟੀ ਵਿਂਚ ਸਾਮਿਲ ਹੋਏ ..।
ਜੰਡਿਆਲਾ ਗੁਰੂ ਕੁਲਜੀਤ ਸਿੰਘ
 ਬੈਸ ਸਾਹਿਬ ਦੀਆ ਨੀਤੀਆ ਤੋ ਪ੍ਰਭਾਵਿਤ  ਹੋ ਕਿ ਸਾਬਕਾ ਸਰਪੰਚ ਜਸਵਿੰਦਰ ਸਿੰਘ. ਬਲਵਿੰਦਰ ਸਿੰਘ. ਗੁਰਦਿਂਤ ਸਿੰਘ. ਅਰੂੜ ਸਿੰਘ. ਸ਼ਕਂਤਰ ਸਿੰਘ ਸਾਰੇ ਸਾਬਕਾ ਮੈਬਰ ਪੰਚਾ ਇਤ .ਅਤੇ ਗੁਰਦੀਪ ਸਿੰਘ. ਕਰਨੈਲ ਸਿੰਘ. ਰੇਸਮ ਸਿੰਘ. ਗਿਅਾਨ ਚੰਦ.ਧੀਰ ਸਿੰਘ. ਹਰਦੀਪ ਸਿੰਘ. ਸ਼ਵਿੰਦਰ ਸਿੰਘ
ਵਿਂਜੇ ਕੁਮਾਰ .ਸਲਵੰਤ ਸਿੰਘ. ਜੋਗਿੰਦਰ ਸਿੰਘ. ਦਿਲਬਾਗ ਸਿੰਘ .ਸੁਖਦੇਵ ਸਿੰਘ. ਰੂਪਲਾਲ ਜੀ. ਸ਼ੁਬੇਗ ਸਿੰਘ. ਕੁਲਦੀਪ ਕੁਮਾਰ.ਸਤਿੰਦਰ ਕੁਮਾਰ.ਹਰਦੇਵ ਸਿੰਘ ਆਦਿ ਸਾਮਿਲ ਹੋਏ ..
ਦਾਸ: ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ.ਸੁਖਦੇਵ ਸਿੰਘ ਬਾਠ.ਕੁਲਦੀਪ ਸਿੰਘ ਮਾਲਚਂਕ.ਲਖਵਿੰਦਰ ਸਿੰਘ ਜੁਗਰਾਜ ਸਿੰਘ. ਪ੍ਰਭਜੀਤ ਸਿੰਘ ਦੁਂਗਲਵਾਲ.ਅਮਰਜੀਤ ਸਿੰਘ ਮਂਲਾ.ਕੁਲਦੀਪ ਸਿੰਘ ਨੰਬਰਦਾਰ ਪਂਖੋਕੇ ਵਂਲੋ ਪਾਰਟੀ ਵਿਂਚ ਸਾਮਿਲ ਹੋਣ ਤੇ ਗਰਮਜੋਸੀ ਨਾਲ ਸਵਾਗਿਤ ਕੀਤਾ ਗਿਅਾ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।