ਹਲਕਾ ਖਡੂਰ ਸਾਹਿਬ ਵਿੱਚ 30 ਪਰਿਵਾਰ ਅਕਾਲੀ ਕਾਂਗਰੇਸ ਛੱਡ ਕੇ ਲੋਕ ਇਨਸਾਫ ਪਾਰਟੀ ਵਿਚ ਹੋਏ ਸ਼ਾਮਿਲ ।
August 19th, 2020 | Post by :- | 78 Views

 

ਹਲਕਾ ਖਡੂਰ ਸਾਹਿਬ ਵਿਚ 30 ਪਰਿਵਾਰ ਅਕਾਲੀ ਕਾਂਗਰਸ ਛੱਡ ਕੇ ਲੋਕ ਇਨਸਾਫ ਪਾਰਟੀ ਵਿੱਚ ਹੋਏ ਸ਼ਾਮਿਲ ।

ਜੰਡਿਆਲਾ ਗੁਰੂ ਕੁਲਜੀਤ ਸਿੰਘ

ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿਂਚ 30 ਪਰਿਵਾਰ ਅਕਾਲੀ ਦਲ ਤੇ ਕਾਗਰਸ ਛਂਡਕੇ ਮਾਝਾ ਜੋਨ ਪ੍ਰਧਾਨ ਸ੍ਰ: ਅਮਰੀਕ ਸਿੰਘ ਵਰਪਾਲ ਅਤੇ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਦੀ ਅਗਵਾਈ ਹੇਠ ਲੋਕ ਇਂਨਸਾਫ ਪਾਰਟੀ ਵਿਂਚ ਸਾਮਿਲ ਹੋਏ ਇਸ ਮੋਕੇ ਵਿਸੇਸ ਤੋਰ ਤੇ ਸ੍ਰ: ਜਗਜੋਤ ਸਿੰਘ ਖਾਲਸਾ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਪ੍ਰਬਜੀਤ ਸਿੰਘ ਦੁਂਗਲਵਾਲਾ. ਸ਼ੁਖਵਿੰਦਰ ਸਿੰਘ ਮਨਜੀਤ ਸਿੰਘ ਫੋਜੀ ਸਾਹਿਬ ਲਖਵਿੰਦਰ ਸਿੰਘ ਪਂਖੋਕੇ ਅੰਗਰੇਜ ਸਿੰਘ ਆਦਿ ਹਾਜਰ ਹੋਏ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।