ਡੇਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਦੀ ਵਣ ਰੇਂਜ ਰਈਆ 1 ਦੀ ਹੋਈ ਚੋਣ ।
August 10th, 2020 | Post by :- | 145 Views
ਡੇਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਦੀ ਵਣ ਰੇਂਜ ਰਈਆ ਦੀ ਹੋਈ ਚੋਣ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ  ਡੈਮੋਕਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਵਣ ਰੇਂਜ ਰਈਆ 1ਦੀਚੈਣ ਬਲਬੀਰ ਸਿੰਘ ਸਿਵੀਆ ਸੂਬਾ ਜਨਰਲ ਸਕੱਤਰ ਦੀ ਅਗਵਾਈ ਵਿੱਚ ਕੀਤੀ ਗਈ ਚੋਣ ਵਿੱਚ ਸੁਖਾ ਸਿੰਘ ਲੋਹਗੜ੍ਹ ਰੇਜ ਪ੍ਰਧਾਨ ਕੁਨਣ ਸਿੰਘ ਨੂੰ ਜਨਰਲ ਸਕੱਤਰ ਕੁਲਵੰਤ ਸਿੰਘ ਨੂੰ ਖਜਾਨਚੀ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਮੀਤ ਪ੍ਰਧਾਨ ਲਖਵਿੰਦਰ ਸਿੰਘ ਮੀਤ ਪ੍ਰਧਾਨ ਸਤਪਾਲ ਸਿੰਘ ਪ੍ਰੈਸ ਸਕੱਤਰ ਕੁਲਬੀਰ ਸਿੰਘ ਤਰਸਿੱਕਾ ਤੇ ਜਵਾਇਟ ਸਕੱਤਰ ਸਿਮਰਨਜੀਤ ਸਿੰਘ ਪ੍ਰਚਾਰ ਸਕੱਤਰ ਮੰਗਤ ਸਿੰਘ ਦੀ ਚੋਣ ਕੀਤੀ ਗਈ ਅਤੇ ਸੁਰਜੀਤ ਸਿੰਘ ਲਾਲੀ ਨੂੰ ਵਣ ਮੰਡਲ ਅਮਿਰਤਸਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਚੋਣ ਵਿੱਚ ਹਰਿੰਦਰ ਕੁਮਾਰ ਐਮਾ ਤੇ ਰਛਪਾਲ ਸਿੰਘ ਤੇ ਮਿੰਟੂ ਖੈਰਦੀ ਤੇ ਸਾਥੀ ਹਾਜਰ ਸਨ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।