ਦੀ ਰੇਵਨਿਊ ਪਟਵਾਰ ਯੂਨੀਅਨ ਨੇ ਮੰਗਾਂ ਸਬੰਧੀ ਡੀ ਸੀ ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ ।
August 10th, 2020 | Post by :- | 122 Views
ਦੀ ਰੇਵਨਿਊ ਪਟਵਾਰ ਯੂਨੀਅਨ ਨੇ ਮੰਗਾ ਸਬੰਧੀ ਡੀ ਸੀ ਅੰਮ੍ਰਿਤਸਰ ਨੂੰ ਦਿੱਤਾ ਮੰਗ ਪੱਤਰ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਦੀ ਰੈਵੀਨਿੳੂ ਪਟਵਾਰ ਯੂਨੀਅਨ ਅੰਮਿ੍ਤਸਰ ਵਲੋਂ ਮਾਨਯੋਗ ਡੀ ਸੀ ਸਾਹਿਬ ਸ੍.ਗੁਰਪੀ੍ਤ ਸਿੰਘ ਖਹਿਰਾ ਅੰਮ੍ਰਿਤਸਰ ਨੁੰ ਪਟਵਾਰ ਯੁਨੀਅਨ ਜਿਲਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਅਗਵਾਈ ਵਿੱਚ ਤਹਿ ਅੰਮ੍ਰਿਤਸਰ 1 ਦੇ ਪ੍ਧਾਨ ਰਣਜੀਤ ਸਿੰਘ ਸੁਲਤਾਨਵਿੰਡ, ਅਤੇ 2  ਦੇ ਪ੍ਧਾਨ ਰਣਜੀਤ ਸਿੰਘ ਮਜੀਠਾ,ਬਾਬਾ ਬਕਾਲਾ ਸਾਹਿਬ ਦੇਪ੍ਧਾਨ ਰਛਪਾਲ ਸਿੰਘ ਜਲਾਲੳੁਸਮਾਂ ਤੇ ਨੁੰਮਾੲਿਦਾ ਪੰਜਾਬ ਚਾਨਣ ਸਿੰਘ ਖਹਿਰਾ ਸਮੇਤ ਜਥੇਬੰਦੀ ਵੱਲੋ ਉਹਨਾਂ ਨੂੰ ਡੀ ਸੀ ਅੰਮ੍ਰਿਤਸਰ ਲੱਗਣ ਤੇ ਜੀ ਆਇਆ ਅਾਖਿਅਾ ਗਿਆ,ਅਤੇ ਪਟਵਾਰਖਾਨੇ ਵਨ ਟੂ ਦੀ ਕੲੀਅਾਂ ਦਿਨਾਂ ਤੋਂ ਕੱਟੀ ਬਿਜਲੀ ਸਪਲਾੲੀ ਚਾਲੂ ਕਰਨ ਲੲੀ ਮੰਗ ਪੱਤਰ ਦਿਤਾ ਗਿਅਾ, ੲਿਸ ਮੌਕੇ ਮਾਨਯੋਗ ਡੀ ਸੀ ਸਾਹਿਬ ਨੇ ਪਟਵਾਰੀਅਾਂ ਦੀਅਾਂ ਦਰਪੇਸ਼ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦਿਵਾੲਿਅਾ,।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।