ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋਏ ਬੀਬੀ ਪਰਮਜੀਤ ਕੌਰ ।
August 2nd, 2020 | Post by :- | 110 Views
ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਲੋਕ ਇਨਸਾਫ਼ ਪਾਰਟੀ ਵਿੱਚ ਹੋਏ ਸ਼ਾਮਿਲ ।
ਖਡੂਰ ਸਾਹਿਬ ਕੁਲਜੀਤ ਸਿੰਘ

ਅਂਜ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਧੂਂਦਾ ਦੇ ਮੋਹਤਵਾਰ ਅਕਾਲੀ ਦਲ ਨੂੰ ਅਲਵਿਂਦਾ ਆਖਕੇ ਲੋਕ ਇਨਸਾਫ ਪਾਰਟੀ ਵਿਂਚ ਸਾਮਿਲ ਹੋਏ ਬੀਬੀ ਪਰਮਜੀਤ ਕੋਰ ਦੀ ਅਗਵਾਈ  ਵਿਂਚ ਕੁਲਵਿੰਦਰ ਸਿੰਘ ਬਾਬਾ ਦਰਸਨ ਸਿੰਘ. ਪਰਮਜੀਤ ਸਿੰਘ ਧਰਮਿੰਦਰ ਸਿੰਘ ਚਰਨਜੀਤ ਸਿੰਘ ਤਰਸੇਮ ਸਿੰਘ. ਜਗਰੂਪ ਸਿੰਘ ਹਰਜੀਤ ਸਿੰਘ ਬਲਵੰਤ ਸਿੰਘ ਕਸਮੀਰ ਸਿੰਘ ਸੁਖਰਾਜ ਸਿੰਘ ਮੁਂਖਤਾਰ ਸਿੰਘ ਸੁਖਵਿੰਦਰ ਕੋਰ ਸੰਦੀਪ ਕੋਰ ਜਸਬੀਰ ਕੋਰ ਅਮਰ ਕੋਰ ਸੁਖਬੀਰ ਕੋਰ ਪਰਮਜੀਤ ਕੋਰ ਰਾਜ ਕੋਰ ਰਾਣੀ ਕੋਰ ਸਵਰਨ ਕੋਰ ਆਦਿ ਸਾਮਿਲ ਹੋਏ ਜਿਲਾ ਪ੍ਰਧਾਨ ਹਲਕਾ ਇਂਚਾਰਜ ਖਡੂਰ ਸਾਹਿਬ ਰਾਜਬੀਰ ਸਿੰਘ ਪਂਖੋਕੇ ਨੇ ਪਾਰਟੀ ਵਿਂਚ ਸਾਮਿਲ ਹੋਣ ਤੇ ਸਾਰਿਅਾ ਨੂੰ ਜੀ ਆ ਇਅਾ ਕਿਹਾ  ਤੇ ਭਰੋਸਾ ਦਵਾ ਇਅਾ ਕਿ ਪਾਰਟੀ ਵਿਂਚ ਹਰ ਵਰਕਰ ਨੂੰ ਪੂਰਾ ਮਾਨ-ਸਨਮਾਣ ਦਿਂਤਾ ਜਾਵੇਗਾ  ਸ੍ਰ: ਸਿਮਰਜੀਤ ਸਿੰਘ ਬੈਸ ਸਾਹਿਬ ਦੀਆ  ਨੀਤੀਆ ਤੋ ਪ੍ਰਭਾਵਿਤ ਹੋ ਕਿ ਆੳਣ ਵਾਲੇ ਦਿਨਾ ਵਿਚ ਵਂਡੀ ਗਿਣਤੀ ਵਿਂਚ ਵਰਕਰ ਪਾਰਟੀ ਵਿਂਚ  ਸਾਮਿਲ ਹੋਣਗੇ

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।