ਹੁਸ਼ਿਆਰਪੁਰ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ ।
July 29th, 2020 | Post by :- | 92 Views

ਹੁਸ਼ਿਆਰਪੁਰ ਪੁਲਿਸ ਨੇ ਸੁਲਝਾਈ ਅੰਨੇ ਕੱਤਲ ਦੀ ਗੁੱਥੀ।

ਹੁਸ਼ਿਆਰਪੁਰ ਕੁਲਜੀਤ ਸਿੰਘ

ਐਸ.ਐਸ.ਪੀ. ਸ਼੍ਰੀ ਗੌਰਵ ਗਰਗ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ.ਐਸ.ਪੀ. ਦਸੂਹਾ ਸ਼੍ਰੀ ਅਨਿਲ ਭਨੋਟ, ਐਸ.ਐਚ.ਓ. ਦਸੂਹਾ ਅਤੇ ਉਹਨ੍ਹਾ ਦੀ ਟੀਮ ਵੱਲੋਂ ਬੀਤੇਂ ਦਿਨੀ ਦਸੂਹਾ ਵਿਖੇ ਹੋਏ ਪਰਮਜੀਤ ਸਿੰਘ ਦੇ ਅੰਨੇ ਕੱਤਲ ਦੀ ਗੁਥੀ ਨੂੰ ਸੁਲਝਾਉਂਦਿਆਂ ਭੁਪਿੰਦਰ ਸਿੰਘ ਉਰਫ ਭਿੰਦਾ ਜੰਡੋਰ ਨੂੰ ਗ੍ਰਿਫਤਾਰ ਕੀਤਾ ਜਿਸਨੇ ਆਪਨੇ ਦੋ ਸਾਥੀਆਂ ਸਮੇਤ ਪਰਮਜੀਤ ਸਿੰਘ ਨੂੰ ਉਸਦੀ ਦੁਕਾਨ ਤੇ ਹੀ ਗੋਲੀਆਂ ਮਾਰ ਕੇ ਕੱਤਲ ਕੀਤਾ ਸੀ। ਭੁਪਿੰਦਰ ਸਿੰਘ ਉਰਫ ਭਿੰਦਾ ਜੰਡੋਰ ਅਤੇ ਇਸ ਦੇ ਦੋ ਸਾਥੀਆਂ ਦੇ ਖਿਲਾਫ ਪਹਿਲ਼ਾਂ ਵੀ ਵੱਖ-ਵੱਖ ਥਾਣਿਆਂ ਵਿੱਚ ਅੱਦੀ ਦਰਜਨ ਦੇ ਕਰੀਬ ਕਈ ਮੁਕੱਦਮੇ ਦਰਜ ਹਨ। ਇਸ ਦੇ ਦੋਨੋਂ ਸਾਥੀਆਂ ਦੀ ਭਾਲ ਜਾਰੀ ਹੈ।

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।