ਚਾਨਣ ਸਿੰਘ ਖਹਿਰਾ ਨੂੰ ਕੀਤਾ ਗਿਆ ਸਨਮਾਨਿਤ ।
July 22nd, 2020 | Post by :- | 73 Views
ਚਾਨਣ ਸਿੰਘ ਖਹਿਰਾ ਨੂੰ ਕੀਤਾ ਗਿਆ ਸਨਮਾਨਿਤ ।
ਜੰਡਿਆਲਾ ਗੁਰੂ ਕੁਲਜੀਤ ਸਿੰਘ

ਜਿਲਾ ਅੰਮਿ੍ਤਸਰ ਵਲੋਂ ਸਰਬ ਸੰਮਤੀ ਨਾਲ ਚੁਣੇ ਗਏ ਨੁਮਾਇੰਦਾ ਪੰਜਾਬ ਚਾਨਣ ਸਿੰਘ ਖਹਿਰਾ ਨੂੰ ਸਨਮਾਨਿਤ ਕੀਤਾ ਗਿਅਾ,ਸਨਮਾਨਿਤ ਕਰਨ ਮੌਕੇ ਜਿਨਾ ਵਿੱਚ ਤਹਿਸੀਲ ਅੰਮਿ੍ਤਸਰ 1 ਦੇ ਪ੍ਰਧਾਨ ਰਣਜੀਤ ਸਿੰਘ ਸੁਲਤਾਨਵਿੰਡ ਗੁਰਮੇਜ ਸਿੰਘ ਸਰਪਰੱਸਤ ,ਸੁਖਬੀਰ ਸਿੰਘ ਬੇਦੀ ਸੀਨੀਅਰ ਮੀਤ ਪ੍ਰਧਾਨ ,ਗੁਰਨਾਮ ਸਿੰਘ ਪਟਵਾਰੀ ,ਜਿਗਰਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ ,ਪਰਮੇਸ਼ਰਜੋਤ ਸਿੰਘ ਮੀਤ ਪ੍ਰਧਾਨ, ਨਵਦੀਪ ਸਿੰਘ ਮੀਤ ਪ੍ਰਧਾਨ ਆਸੂ ਕੁਮਾਰ ਮਾਰਗ ਦਰਸ਼ਕ ਆਦਿ ਤੋਂ ੲਿਲਾਵਾ ਕੲੀ ਪਟਵਾਰੀ ਸਹਿਬਾਨ ਹਾਜਿਰ ਸਨ । ਪੈ੍ਸ ਨੂੰ ੲਿਹ ਜਾਣਕਾਰੀ ਕਸ਼ਮੀਰ ਸਿੰਘ ਭੁੱਲਰ ਜਿਲਾ ਪੈ੍ਸ ਸੱਕਤਰ ਨੇ ਜਾਰੀ ਕੀਤੇ ਪੈ੍ਸ ਨੋਟ ਰਾਂਹੀ ਦਿੱਤੀ,

कृपया अपनी खबरें, सूचनाएं या फिर शिकायतें सीधे editorlokhit@gmail.com पर भेजें। इस वेबसाइट पर प्रकाशित लेख लेखकों, ब्लॉगरों और संवाद सूत्रों के निजी विचार हैं। मीडिया के हर पहलू को जनता के दरबार में ला खड़ा करने के लिए यह एक सार्वजनिक मंच है।